Skip to content
Independent perspectives. Global stories.
BREAKING

ਕੇਂਦਰ ਸਰਕਾਰ ਦੀ ਵੱਡੀ ਪਹਿਲ : ਨੌਕਰਸ਼ਾਹੀ ਦੇ ਸੇਵਾ ਨਿਯਮਾਂ ’ਚ ਬਦਲਾਅ

Share this story

ਨਵੀਂ ਦਿੱਲੀ, 8 ਅਗਸਤ (ਪੀ. ਟੀ)- ਕੇਂਦਰ ਸਰਕਾਰ ਨੇ ਇੱਕ ਵੱਡੀ ਪਹਿਲ ਕਰਦੇ ਹੋਏ ਸੇਵਾ ਨਿਯਮਾਂ ‘ਚ ਸੋਧ ਕੀਤਾ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ), ਭਾਰਤੀ ਪੁਲਿਸ ਸੇਵਾ (ਆਈ. ਪੀ. ਐੱਸ.) ਅਤੇ ਭਾਰਤੀ ਵਨ ਸੇਵਾ (ਆਈ. ਐਫ . ਐੱਸ. ) ਦੇ ਅਧਿਕਾਰੀ ਆਪਣੇ ਕੰਮ ਦਾ ਪਾਲਨ ਕਰਦੇ ਸਮੇਂ ਉੱਚ ਨੈਤਿਕਤਾ ਅਤੇ ਸਿਆਸੀ ਨਿਰਪੱਖਤਾ ਬਣਾ ਕੇ ਰੱਖਣ। ਮੋਦੀ ਸਰਕਾਰ ਵੱਲੋਂ ਸੇਵਾ ਨਿਯਮਾਂ ‘ਚ ਕਰੀਬ 40 ਸਾਲ ਬਾਅਦ ਬਦਲਾਅ ਕਰਕੇ ਅਫ਼ਸਰਾਂ ਨੂੰ ਫ਼ੈਸਲੇ ਲੈਣ ਦੀ ਜ਼ਿਆਦਾ ਆਜ਼ਾਦੀ ਦਿੱਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਅਫ਼ਸਰ ਕਿਸੇ ਦੇ ਨਾਲ ਭੇਦਭਾਵ ਨਾ ਕਰਨ।

WRITTEN BY