ਮੋਦੀ ਸਰਕਾਰ ਦਾ ਇਕ ਮਹੀਨਾ ਕਾਰਜਕਾਲ ਪੁਰਾ ਹੋਣ ਜਾਣ ਮੌਕੇ ਆਪਣੇ ਬਲਾਗ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਿਖਿਆ ਹੈ ਕਿ ਉਨ੍ਹਾਂ ਨੂੰ ਦੂਸਰੀਆਂ ਸਰਕਾਰਾਂ ਦੀ ਤਰ੍ਹਾਂ 100 ਦਿਨ ਦਾ ਤਾਂ ਕੀ 100 ਘੰਟੇ ਦਾ ਵੀ ਹਨੀਮੂਨ ਪੀਅਰਡ ਨਹੀਂ ਮਿਲਿਆ। ਉਨ੍ਹਾਂ ਮੁਤਾਬਿਕ ਸਰਕਾਰ ਦੀ ਸਮੇਂ ਤੋਂ ਪਹਿਲਾਂ ਅਲੋਚਰਨਾ ਸ਼ੁਰੂ ਹੋ ਗਈ ਹੈ ਹਾਲਾਕਿ ਸਰਕਾਰ ਨੇ ਸਾਰੇ ਫੈਸਲੇ ਰਾਸ਼ਟਰ ਹਿੱਤ ਵਿੱਚ ਲਏ ਹਨ।