ਕਾਬੁਲ, 26 ਜੂਨ (ਪੀ.ਟੀ.)- ਅਫ਼ਗਾਨਿਸਤਾਨ ‘ਚ ਅੱਤਵਾਦੀਆਂ ਅਤੇ ਪੁਲਿਸ ਦਰਮਿਆਨ ਹੋਏ ਮੁਕਾਬਲੇ ‘ਚ ਘੱਟੋ ਘੱਟ 70 ਅੱਤਵਾਦੀ ਅਤੇ 15 ਪੁਲਿਸ ਕਰਮੀ ਮਾਰੇ ਗਏ ਜਦੋਂਕਿ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਖ਼ਬਰ ਏਜੰਸੀ ਸਿਨਹੂਆ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹੇਲਮੰਡ ਸੂਬੇ ਦੇ ਨਾਵ ਜਾਦ ਜ਼ਿਲ੍ਹੇ ‘ਚ ਬੁੱਧਵਾਰ ਤੋਂ ਜਾਰੀ ਮੁਕਾਬਲੇ ਦੌਰਾਨ 70 ਅੱਤਵਾਦੀ ਅਤੇ 15 ਪੁਲਿਸ ਕਰਮੀ ਮਾਰੇ ਗਏ