June 8, 2026 11:02 pm

ਅੱਛੇ ਦਿਨ ਕਿੱਥੇ-ਮੋਦੀ ਖਿਲਾਫ਼ ਰਿੱਟ

Page-1_15ਮੁੰਬਈ, 26 ਜੂਨ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਨ ਡੀ ਏ ਸਰਕਾਰ ਨੂੰ ਸੱਤਾ ‘ਚ ਆਏ ਇਕ ਮਹੀਨਾ ਹੋ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਮੋਦੀ ਨੇ ਜਨਤਾ ਨੂੰ ਕਿਹਾ ਕਿ ਅੱਛੇ ਦਿਨ ਆਉਣ ਵਾਲੇ ਹਨ ਪਰ ਰੇਲ ਕਿਰਾਏ ‘ਚ ਵਾਧੇ ਤੇ ਵੱਧਦੀ ਮਹਿੰਗਾਈ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਅੱਛੇ ਦਿਨ ਦੀ ਬਜਾਏ ਮਾੜੇ ਦਿਨ ਆ ਗਏ ਹਨ। ਮੁੰਬਈ ਦੇ ਇਕ ਐਨ ਜੀ ਓ ਨੇ ਮੋਦੀ ਤੇ ਭਾਜਪਾ ਖਿਲਾਫ਼ ਬੰਬੇ ਹਾਈ  ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ। ਇਸ ‘ਚ ਵਾਅਦਿਆਂ ਨੂੰ ਤੋੜਣ ਦਾ ਦੋਸ਼ ਲਾਇਆ ਗਿਆ ਹੈ। ਪਟੀਸ਼ਨ ਆਲ ਇੰਡੀਆ ਕਰੱਪਸ਼ਨ ਐਂਡ ਸਿਟੀਜ਼ਨਸ ਵੈਲਫੇਅਰ ਕੋਰ ਕਮੇਟੀ ਤੇ ਇਸ ਦੇ ਸੰਸਥਾਪਕ ਨੇ ਦਾਖਲ ਕੀਤੀ ਹੈ।ਇਸ ਅਪੀਲ ਰਾਹੀਂ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਰਕਾਰੀ ਰਿਕਾਰਡ ਮੰਗਵਾਕੇ ਸਰਕਾਰ ਦੀ ਜਵਾਬ ਦੇਹੀ ਕਹੇ

Send this to a friend