13 ਕਿੱਲੋ ਗਾਂਜਾ ਸਮੇਤ 4 ਕਾਬੂ

ਬਠਿੰਡਾ, 5 ਮਾਰਚ (ਸੁਖਵਿੰਦਰ ਸਿੰਘ ਸਰਾਂ)- ਬਠਿੰਡਾ ਪੁਲਿਸ ਨੂੰ ਨਸ਼ਿਆਂ ਤਹਿਤ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗਸ਼ਤ ਦੌਰਾਨ 14 ਕਿੱਲੋ ਗਾਂਜੇ ਸਮੇਤ। ਅਸ਼ੋਕ ਕੁਮਾਰ ਪੁੱਤਰ ਰਾਮ ਭਰੋਸੋ ਤੇਜਪਾਲ ਪੁੱਤਰ ਸ਼੍ਰੀਨਾਮ ਪਿੰਡ ਨੰਦਗਵਾ, ਪੀ ਐਸ ਖੇੜਾ ਜ਼ਿਲ੍ਹਾ-ਆਗਰਾ ਪੰਕਜ ਕੁਮਾਰ ਪੁੱਤਰ ਮਨੀਕਾਂਤ ਸਾਬ ਪਿੰਡ ਪੁਤਤਾਰਾ, ਜ਼ਿਲ੍ਹਾ-ਕਤਿਆੜ-ਬਿਹਾਰ ਹੁਣ ਕੁਆਰਟਰ ਨੰ. 823, ਬੇਅੰਤ ਨਗਰ ਧੋਬੀਆਣਾ ਬਠਿੰਡਾ। ਅਤੇ ਸਤੀਸ਼ ਮੰਡਲ ਪੁੱਤਰ ਜੁਲੇਸਰ ਮੰਡਲ ਪਿੰਡ ਵਿਜੇਘਾਟ, ਜ਼ਿਲ੍ਹਾ. ਪੂਰਨੀਆ-ਬਿਹਾਰ ਹੁਣ ਗਲੀ ਨੰ. 2, ਨਛੱਤਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਐਸ ਆਈ ਜਗਰੂਪ ਸਿੰਘ ਸੀਆਈਏ ਸਟਾਫ-2 ਬਠਿੰਡਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਨੰ. 39, ਮਿਤੀ- 04.03.2020 ਯੂ/ਐਸ 20/ 61/85 ਐਨਡੀਪੀਐਸ ਐਕਟ, ਪੀ ਐਸ ਸਿਵਲ ਲਾਈਨ ਬਠਿੰਡਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend