Skip to content
Independent perspectives. Global stories.
BREAKING

ਰੂਸ ਪੱਖੀਆਂ ਨੇ ਯੁਕਰੇਨ ਦਾ ਜਹਾਜ਼ ਡੇਗਿਆ-49 ਮੌਤਾਂ

Share this story

Page-3_11  ਲੁਗਾਂਸਕ (ਯੁਕਰੇਨ), 14 ਜੂਨ (ਪੀ. ਟੀ)- ਰੂਸ ਪੱਖੀ ਬੰਦੂਕਧਾਰੀਆਂ ਨੇ ਯੁਕਰੇਨ ਫ਼ੌਜ ਦੇ ਮਾਲਵਾਹਕ ਜਹਾਜ਼ ਨੂੰ ਗੋਲੀਆਂ ਮਾਰ ਕੇ ਤਬਾਹ ਕਰ ਦਿੱਤਾ ਅਤੇ ਇਸ ‘ਚ ਸਵਾਰ 49 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰੀ ਸੂਤਰਾਂ ਅਨੁਸਾਰ ਯੁਕਰੇਨ ਹਵਾਈ ਫ਼ੌਜ ਦਾ ਲਿਊਸ਼ਿਨ-76 ਹਵਾਈ ਜਹਾਜ਼ ਸੁਰੱਖਿਆ ਜਵਾਨਾਂ ਨੂੰ ਲੈ ਕੇ ਜਾ ਰਿਹਾ ਸੀ ਅਤੇ ਲਗਾਂਸਕ ਹਵਾਈ ਅੱਡੇ ‘ਤੇ ਉਤਰਨ ਹੀ ਵਾਲਾ ਸੀ ਕਿ ਅੱਤਵਾਦੀਆਂ ਨੇ ਵੱਡੀ ਕੈਲੀਬਰ ਮਸ਼ੀਨਗੰਨ ਨਾਲ ਗੋਲੀਆਂ ਮਾਰ ਕੇ ਇਸ ਨੂੰ ਤਬਾਹ ਕਰ ਦਿੱਤਾ। ਇਸ ਜਹਾਜ਼ ‘ਚ 40 ਸੁਰੱਖਿਆ ਜਵਾਨ ਅਤੇ ਅਮਲੇ ਦੇ 9 ਵਿਅਕਤੀ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ।

WRITTEN BY