Skip to content
Independent perspectives. Global stories.
BREAKING

ਇਰਾਕੀ ਅ¤ਤਵਾਦੀ ਬਗਦਾਦ ਵ¤ਲ ਵਧੇ-ਅਮਰੀਕਾ ਵਲੋਂ ਹਵਾਈ ਹਮਲੇ ‘ਤੇ ਵਿਚਾਰ

Share this story

ਬਗਦਾਦ, 12 ਜੂਨ (ਪੀ. ਟੀ)-ਇਰਾਕ ਦੇ ਉ¤ਤਰੀ ਇਲਾਕੇ ਵਿਚ ਇਕ ਕਸਬੇ ਨੂੰ ਕੁਝ ਹੀ ਘੰਟਿਆਂ ‘ਚ ਫਤਹਿ ਕਰਨ ਪਿ¤ਛੋਂ ਜਹਾਦੀ ਬਗਦਾਦ ਵ¤ਲ ਵਧ ਰਹੇ ਹਨ ਜਦਕਿ ਅਮਰੀਕਾ ਇਰਾਕ ਦੇ ਮਨੋਬਲ ਗੁਆ ਰਹੇ ਸੁਰ¤ਖਿਆਂ ਬਲਾਂ ਨੂੰ ਸਹਾਰਾ ਦੇਣ ਦੇ ਯਤਨ ਵਜੋਂ ਅਮਰੀਕਾ ਜਹਾਦੀਆਂ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਸੁੰਨੀ ਮੁਸਲਿਮ ਇਸਲਾਮਿਕ ਸਟੇਟ ਆਫ ਇਰਾਕ ਅਤੇ ਲੀਵੈਂਟ (ਆਈ ਐਸ ਆਈ ਐਲ) ਦੇ ਲੜਾਕੂ ਵ¤ਡੇ ਹਮਲੇ ਦੀ ਅਗਵਾਈ ਕਰ ਰਹੇ ਹਨ ਜਿਹੜਾ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਉ¤ਤਰੀ ਸੂਬਾ ਨਿਨਵੇਹ ਕਬਜ਼ੇ ‘ਚ ਕਰ ਲਿਆ ਅਤੇ ਉਨ੍ਹਾਂ ਨੇ ਕਿਰਕੁਕ ਦੇ ਦ¤ਖਣੀ ਪੂਰਬੀ ਹਿ¤ਸੇ ਸਲਾਹੇਦੀਨ ਦੇ ਦ¤ਖਣੀ ਹਿ¤ਸੇ ‘ਤੇ ਕਬਜ਼ਾ ਕਰ ਲਿਆ ਹੈ। ਚਸ਼ਮਦੀਦ ਗਵਾਹਾਂ ਨੇ ਦ¤ਸਿਆ ਕਿ 90 ਕਿਲੋਮੀਟਰ ਦੂਰ ਧੁਲੂਈਆ ਕਸਬੇ ‘

ਤੇ ਕਬਜ਼ਾ ਕਰਨ ਪਿ¤ਛੋਂ ਉਹ ਬਗਦਾਦ ਵ¤ਲ ਵਧ ਰਹੇ ਹਨ। ਅਧਿਕਾਰੀਆਂ ਨੇ ਦ¤ਸਿਆ ਕਿ ਨੇੜਲਾ ਮੁਆਤਾਸਾਮ ਇਲਾਕਾ ਵੀ ਉਨ੍ਹਾਂ ਤੋਂ ਖੁਸ ਗਿਆ ਹੈ। ਆਈ. ਐਸ. ਆਈ. ਐਲ. ਦੇ ਬੁਲਾਰੇ ਅੂਬ ਮੁਹੰਮਦ ਅਲ-ਅਦਨਾਨੀ ਨੇ ਵਾਅਦਾ ਕੀਤਾ ਕਿ ਗਰੁ¤ਪ ਹੁਣ ਬਗਦਾਦ ਤੇ ਕਰਬਲਾ ਨੂੰ ਜਾਣਗੇ।

WRITTEN BY