Skip to content
Independent perspectives. Global stories.
BREAKING

ਸਰਵੇਸ਼ ਕੌਸ਼ਲ ਨੇ ਮੁੱਖ ਸਕੱਤਰ ਵੱਜੋਂ ਅਹੁਦਾ ਸੰਭਾਲਿਆ

Share this story

Page-1_26 ਚੰਡੀਗੜ੍ਹ, 12 ਜੂਨ (ਪੀ. ਟੀ)- ਪੰਜਾਬ ਦੇ ਮੁ¤ਖ ਮੰਤਰੀ ਨੇ 1982 ਬੈਚ ਦੇ ਆਈ ਏ ਐ¤ਸ ਅਫਸਰ ਸਰਵੇਸ਼ ਕੌਸ਼ਲ ਨੇ ਪੰਜਾਬ ਦਾ ਨਵੇਂ ਚੀਫ ਸੈਕਟਰੀ ਵੱਜੋਂ ਅਹੁਦਾ ਸੰਭਾਲ ਲਿਆ ਹੈ। ਸਾਬਕਾ ਮੁੱਖ ਸਕੱਤਰ ਰਾਕੇਸ਼ ਸਿੰਘ ਅ¤ਜ ਤੋਂ 2 ਹਫਤੇ ਦੀ ਛੁ¤ਟੀ ਤੇ ਚਲੇ ਗਏ ਹਨ ਤੇ ਉਹ ਕੇਂਦਰ ਚ ਡੇਪੂਟੇਸ਼ਨ ਤੇ ਜੁਆਇਨ ਕਰਨਗੇ। ਸੂਤਰਾਂ ਅਨੁਸਾਰ ਬਾਦਲ ਨੇ ਦਿ¤ਲੀ ਵਿਚ ਹੀ ਕੌਸ਼ਲ ਦੀ ਨਿਯੁਕਤੀ ਸਬੰਧੀ ਫਾਈਲ ਤੇ ਸਹੀ ਪਾਈ ਹੈ। ਕੌਸ਼ਲ ਇਸ ਵੇਲੇ ਇਸ ਅਹੁਦੇ ਲਈ ਸਭ ਤੋਂ ਸੀਨੀਅਰ ਅਫਸਰ ਸਨ ਜਦਕਿ ਉਨ੍ਹਾਂ ਦੇ ਨਾਲ ਹੀ ਦੋ ਹੋਰ ਆਈ ਏ ਐ¤ਸ ਅਫਸਰ ਐਨ ਐਸ ਕੰਗ ਤੇ ਸੁਰੇਸ਼ ਕੁਮਾਰ ਵੀ ਇਸ ਅਹੁਦੇ ਦੀ ਦੌੜ ਚ ਸਨ ਪਰ ਸੀਨੀਅਰਤਾ ਕਾਰਨ ਸਰਵੇਸ਼ ਕੌਸ਼ਲ ਨੂੰ ਬਾਦਲ ਨੇ ਇਸ ਅਹੁਦੇ ਲਈ ਚੁਣ ਲਿਆ ਹੈ। ਸਰਵੇਸ਼ ਹੁਣ ਤਕ ਕਈ ਉਚ ਸਰਕਾਰੀ ਅਹੁਦਿਆਂ ਤੇ ਕੰਮ ਕਰ ਚੁ¤ਕੇ ਹਨ। ਉਹ

1997 ਤੋਂ 2002 ਤਕ ਬਾਦਲ ਵਜਾਰਤ ’ਚ ਹੀ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਮੁ¤ਖ ਮੰਤਰੀ ਰਹਿ ਚੁ¤ਕੇ ਹਨ। ਇਨ੍ਹਾਂ ਕੋਲ ਪ੍ਰਿੰਸੀਪਲ ਸੈਕਟਰੀ ਪਬਲਿਕ ਰਿਲੇਸ਼ਨ ਦਾ ਵੀ ਲੰਮਾ ਸਮਾਂ ਚਾਰਜ ਰਿਹਾ ਹੈ। ਇਸ ਤੋਂ ਇਲਾਵਾ ਉਹ ਕਈ ਜਿਲਿਆਂ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁ¤ਕੇ ਹਨ।

WRITTEN BY