ਨਵੀਂ ਦਿ¤ਲੀ, 12 ਜੂਨ (ਪੀ. ਟੀ)- ਉ¤ਤਰ ਪ੍ਰਦੇਸ਼ ਦੇ ਬਦਾਯੂੰ ‘ਚ ਹੋਏ ਜਬਰ ਜਨਾਹ ਤੋਂ ਬਾਅਦ ਹ¤ਤਿਆ ਮਾਮਲੇ ਦੀ ਜਾਂਚ ਦੀ ਜਿੰਮੇਵਾਰੀ ਦੇਸ਼ ਦੀ ਸਭ ਤੋਂ ਵ¤ਡੀ ਜਾਂਚ ਏਜੰਸੀ ਸੀ. ਬੀ. ਆਈ. ਨੇ ਸੰਭਾਲ ਲਈ ਹੈ। ਇਕ ਡੀ.ਆਈ. ਜੀ. ਦੀ ਅਗਵਾਈ ’ਚ ਸੀ. ਬੀ. ਆਈ. ਦਾ 20 ਮੈਂਬਰੀ ਦਲ ਉ¤ਤਰ ਪ੍ਰਦੇਸ਼ ਦੇ ਬਦਾਯੂੰ ’ਚ ਸ਼ੁਕਰਵਾਰ ਨੂੰ ਘਟਨਾ ਵਾਲੇ ਸਥਾਨ ‘ਤੇ ਪਹੁੰਚੇਗਾ। ਸਮੂਹਿਕ ਜਬਰ ਜਨਾਹਾਂ ਅਤੇ ਹ¤ਤਿਆਵਾਂ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਵਿਚਕਾਰ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪ੍ਰਦੇਸ਼ ਦੇ ਮੁ¤ਖ ਮੰਤਰੀ ਅਖਿਲੇਸ਼ ਤੋਂ ਅਸਤੀਫੇ ਦੀ ਮੰਗ ਕੀਤੀ ਹੈ।



