Skip to content
Independent perspectives. Global stories.
BREAKING

ਪੰਜਾਬ ਅਤੇ ਹਰਿਆਣਾ ‘ਚ ਫਸਲਾਂ ਦੀ ਰਹਿੰਦ-ਖੂਹੰਦ ਦੇ ਧੂੰਏਂ ਕਾਰਨ ਚਾਰੋਂ ਪਾਸੇ ਹਨੇਰਾ

Share this story

ਪਾਤੜਾਂ, 3 ਨਵੰਬਰ (ਹਰਭਜਨ ਸਿੰਘ ਮਹਿਰੋਕ)- ਧੂਆ ਧਾਰ ਹੋਇਆ ਪਾਤੜਾਂ ਸਹਿਰ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਭਰ ਵਿੱਚ ਧੂੰਆ ਇਸ ਕੱਦਰ ਫੈਲ ਰਿਹਾ ਹੈ ਕਿ ਆਮ ਆਦਮੀ ਨੂੰ ਘਰਾਂ ਵਿੱਚੋਂ ਨਿਕਣਨਾਂ ਦੂਬਰ ਹੋ ਰਿਹਾ ਹੈ। ਦੇਸ਼ ਦੇ ਕਿਸਾਨ ਦਿਨ ਰਾਤ ਇੱਕ ਕਰਕੇ ਪੁੱਤਾ ਵਾਂਗ ਪਾਲੀਆਂ ਫਸਲਾਂ ਨਾਲ ਦੁਨਿਆ ਭਰ ਦੇ ਲੋਕਾਂ ਦਾ ਪੇਟ ਭਰ ਰਹੇ ਹਨ ਪਰ ਫਸਲਾਂ ਦੀ ਕਟਾਈ ਕਰਨ ਮਗਰੋਂ ਉਨ੍ਹਾ ਕਿਸਾਨਾਂ ਕੋਲ ਫਸਲਾਂ ਸਾਂਭਣ ਲਈ ਮੌਕੇ ਤੇ ਕੋਈ ਮਜਦੂਰ ਮਿਲਦੇ ਦਿਖਾਈ ਮਹੀ ਦੇ ਰਹੇ, ਅਗੋਂ ਸਰਕਾਰਾਂ ਵੱਲੋਂ ਉਨ੍ਹਾ ਦੇ ਆਪਣੇ ਖੇਤਾ ਵਿੱਚ ਬੀਜਿਆਂ ਫਸਲਾਂ ਦੇ ਫਾਲਤੂ ਨਾੜ ਸਾੜਨ ਲਈ ਇਜਾਜਤ ਲੈਣ ਸਰਕਾਰ ਪਾਸੋਂ ਮਨਜੂਰੀ ਲੈਣੀ ਪੈ ਰਹੀ ਹੈ। ਜਿਸ ਦੇ ਚਲਦਿਆ ਕਿਸਾਨ ਪਕੀਆਂ ਫਸਲਾਂ ਨੂੰ ਵੇਚਣ ਲਈ ਮਜਬੂਰ ਹੁੰਦੇ ਦਿਖਾਈ ਦੇ ਰਹੇ ਹਨ। ਕਿਸਾਨਾਂ ਵੱਲੋਂ ਖੇਤਾ ਵਿੱਚ ਅਗਲੀ ਫਸਲ ਪੈਦਾ ਕਰਨ ਲਈ ਚੋਨੇ ਦੇ ਨੱਾੜ ਨੂੰ ਸਾੱੜਨ ਤੋਂ ਇੱਲਾਵਾ ਕੋਈ ਹੋਰ ਸਾਦਨ ਮਿਲਦਾ ਦਿਖਾਈ ਨਹੀ ਦਿੰਦਾ। ਜਿਸ ਦੇ ਚਲਦਿਆਂ ਪੂਰਾ ਭਾਰਤ ਅੱਜ ਪ੍ਰਦੂਸ਼ਣ ਦੀ ਮਾਰ ਹੇਠ ਆਇਆ ਹੋਇਆ ਹੈ ਪਰ ਕੂੱਝ ਭਾਰਤ ਦੀਆਂ ਸਰਕਾਰਾਂ ਵੱਲੋਂ ਸਿਰਫ ਪੰਜਾਬ ਨੂੰ ਨਿਸ਼ਾਨਾਂ ਬਣਾਂ ਕੇ ਉਂਗਲ ਉਠਾਈ ਜਾ ਰਹੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੋਂ ਇਲਾਵਾ ਸਰਕਾਰਾਂ ਆਪੋ-ਆਪਣੀਆਂ ਰੋਟੀਆਂ ਸੇਕ ਰਹਿਆਂ ਹਨ। ਪੂਰੇ ਭਾਰਤ ਅੰਦਰ ਸਾਰੇ ਸੂਬਿਆ ਵਿੱਚ ਕਿਸਾਨਾਂ ਵੱਲੋਂ ਫਸਲਾਂ ਦੇ ਨਾੜ ਨੂੰ ਅੱਗ ਲਈ ਜਾਂਦੀ ਹੈ ਪਰ ਪੰਜਾਬ ਨਾਲ ਵਿਤੱਕਰਾ ਕਿਯੋਂ ਨਾਲ ਲਗਦੇ ਹਰਿਆਣਾਂ ਰਾਜ ਵਿੱਚ ਵੀ ਫਸਲਾਂ ਕਟਣ ਤੋਂ ਬਾਅਦ ਨਾੜ ਨੂੰ ਅੱਗ ਲਾਈ ਜਾਂ ਰਹੀ ਹੈ ਨਿਸ਼ਾਨੇ ਤੇ ਸਿਰਫ ਇਕਲਾ ਸੂਬਾ ਪੰਜਾਬ ਹੀ ਕਿਯੋਂ ਆ ਰਿਹਾ ਹੈ, ਕਿਸਾਨ ਯੂਨਿਅਨ ਦੇ ਆਗੂਆ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਇੰਦੇ ਹੋਏ ਇੱਕ ਜੂਟ ਰਹਿਣ ਦੀ ਅਪੀਲ ਕੀਤੀ ਹੈ।

WRITTEN BY