April 29, 2026 10:51 am

ਪਰਮਿੰਦਰ ਸਿੰਘ ਢੀਂਡਸਾ ਨੂੰ ਫਿੱਟ ਇੰਡੀਆ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਲਗਾਏ ਜਾਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ

ਮੂਨਕ, 28 ਅਗਸਤ (ਕੁਲਵੰਤ ਸਿੰਘ ਦੇਹਲਾ)- ਵਿਧਾਨ ਸਭਾ ਹਲਕਾ ਲਹਿਰਾ ਤੋਂ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਸ.ਪਰਮਿੰਦਰ ਸਿੰਘ ਢੀਂਡਸਾ ਨੂੰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿੱਟ ਇੰਡੀਆ ਅਡਬਾਈਜਰੀ ਕਮੇਟੀ ਦਾ ਮੈਂਬਰ ਲਗਾਏ ਜਾਣ ਤੇ ਸਮੁੱਚੇ ਇਲਾਕੇ ਚ ਖੁਸ਼ੀ ਦੀ ਲਹਿਰ ਦੌੜ ਗਈ । ਢੀਂਡਸਾ ਦੀ ਇਸ ਨਿਯੁਕਤੀ ਤੇ ਅੰਤਰਰਾਸਟਰੀ ਕਬੱਡੀ ਖਿਡਾਰੀ ਗੁਲਜਾਰੀ ਮੂਨਕ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗਿਆਨੀ ਨਰਿੰਜਣ ਸਿੰਘ ਭੁਟਾਲ, ਵਰਿੰਦਰਪਾਲ ਟੀਟੂ ਪੀ ਏ ਢੀਂਡਸਾ, ਜਸਪਾਲ ਸਿੰਘ ਦੇਹਲਾ, ਰਾਮਪਾਲ ਸਿੰਘ ਸੂਰਜਨਭੈਣੀ,ਪਾਲ ਸਿੰਘ ਗੇਹਲਾ, ਹਰਜੋਤ ਸਿੰਘ, ਚਮਕੌਰ ਸਿੰਘ ਸਾਬਕਾ ਚੇਅਰਮੈਨ, ਮਾਸਟਰ ਰਾਮ ਸਿੰਘ ਦੇੇਹਲਾ, ਜਵਾਹਰ ਸਿੰਘ ਮੂਨਕ, ਮੇਜਰ ਸਿੰਘ ਬੁਸੈਹਰਾ, ਹਰਦੀਪ ਸਿੰਘ ਮਕੌਰੜ, ਚੇਅਰਪਰਸਨ ਬੀਬੀ ਦਲਜੀਤ ਕੌਰ ਭੁੱਲਰ, ਬੂਟਾ ਸਿੰਘ ਬਾਦਲਗੜ, ਭੀਮ ਸੈਨ ਗਰਗ, ਪ੍ਰਕਾਸ਼ ਮਲਾਣਾ, ਭੁਪਿੰਦਰ ਸਿੰਘ ਬਾਮਣੀਵਾਲਾ, ਹਰਬੰਸ ਸਿੰਘ ਹਮੀਰਗੜ, ਗੁਰਦੀਪ ਸਿੰਘ ਡੂਡੀਆਂ, ਮੰਗਤ ਸਲੇਮਗੜ, ਹਰਜਿੰਦਰ ਸਿੰਘ, ਗੁਰਜੰਟ ਸਿੰਘ, ਰਾਠੀ ਬੰਗਾਂ, ਸੰਦੀਪ ਬੰਗਾਂ, ਭਗਵੰਤ ਸਿੰਘ ਮੰਡਵੀਂ, ਗੁਰਵਿੰਦਰ ਸਿੰਘ ,ਸਤਗੁਰ ਸਿੰਘ ਫੂਲਦ, ਦਲਜੀਤ ਸਿੰਘ ਸਰਾਓ, ਵਰਿੰਦਰ ਸਿੰਘ ਧੱਕੜ, ਗੋਰਾ ਸਿੰਘ ਦੇਹਲਾ, ਬਲਜੀਤ ਸਿੰਘ ਚੀਮਾ, ਭੋਲਾ ਸਿੰਘ ਸੇਖੋਂ, ਕਾਬਲ ਸਿੰਘ ਸੇਖੋਂ, ਰਣਬੀਰ ਸਿੰਘ ਦੇਹਲਾ, ਬਿਕਰਮਜੀਤ ਸਿੰਘ ਸਰਪੰਚ, ਰਣਜੀਤ ਸਿੰਘ ਸਲੇਮਗੜ, ਛੱਜੂ ਸਿੰਘ ਧਾਲੀਵਾਲ, ਭੀਮ ਭੁੰਦੜਭੈਣੀ, ਲਾਡੀ ਪੀ ਏ, ਨੇਤਰ ਖੋਖਰ, ਜਤਿੰਦਰ ਰਾਮਪੁਰਾ, ਗੁਰਵਿੰਦਰ ਸਿੰਘ ਬਖੋਰਾ, ਪ੍ਰਕਾਸ਼ ਭੁੰਦੜਭੈਣੀ, ਤਰਲੋਕ ਹਾਂਡਾ ਨਾਜਰ ਹਮੀਰਗੜ, ਗੁਰਜੰਟ ਸਿੰਘ ਸੂਰਜਨਭੈਣੀ, ਗੁਰਜੀਤ ਪ੍ਰਧਾਨ, ਗੁਰਜੰਟ ਗਨੋਟਾ, ਭੂਰਾ ਘਮੂਰਘਾਟ, ਵਾਸੂਦੇਵ ਠੇਕੇਦਾਰ, ਅਵਤਾਰ ਸਿੰਘ ਬੱਲਰਾਂ, ਦਲਵਾਰਾ ਸਿੰਘ ਕੜੈਲ, ਮੇੇਜਰ ਬੁਸੈਹਰਾ, ਕੁੁਲਦੀਪ ਫੋਜੀ, ਹੁਕਮ ਪਾਪੜਾ, ਪਿਆਰਾ ਸਿੰਘ, ਦਵਿੰਦਰ ਸਿੰਘ ਸਰਪੰਚ,ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ

Send this to a friend