ਸੱਪ ਦੇ ਡੱਸਣ ਨਾਲ ਮੌਤ

ਬਰੇਟਾ 7 ਅਗਸਤ (ਰੀਤਵਾਲ) ਪਿੰਡ ਬਹਾਦਰਪੁਰ ਵਿਖੇ ਇੱਕ ਦਲਿਤ ਔਰਤ ਦੇ ਸੱਪਣ ਡੰਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਜਾਣਕਾਰੀ ਦਿੰਦਿਆ ਮਜਦੂਰ ਮੁਕਤੀ ਮੋਰਚਾ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ ਦੇ ਦੱਸਿਆਂ ਕਿ ਕਰਮਜੀਤ ਕੌਰ (55) ਪਤਨੀ ਗੁਰਨਾਮ ਸਿੰਘ ਜੋ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਲੈਣ ਗਈ ਸੀ ਤਾਂ ਉਸ ਸਮੇਂ ਜਹਿਰਿਲੇ ਸੱਪ ਨੇ ਡੱਸ ਦਿੱਤਾ । ਜਿਸਦੀ ਇਲਾਜ ਸਮੇ ਰਾਸਤੇ ਵਿੱਚ ਮੌਤ ਹੋ ਗਈ। ਮਜਦੂਰ ਆਗੂ ਨੇ ਪੀੜਤ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ।

Send this to a friend