ਚੰਡੀਗੜ੍ਹ, 9 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਅੱਜ ਇੱਕ ਆਈ. ਪੀ. ਐੱਸ. ਅਤੇ ਇੱਕ ਪੀ. ਪੀ. ਐੱਸ. ਅਫ਼ਸਰ ਦੇ ਤਬਾਦਲੇ/ਨਿਯੁਕਤੀ ਦੇ ਹੁਕਮ ਦਿੱਤੇ ਗਏ ਹਨ।ਇਨ੍ਹਾਂ ਡੀ. ਆਈ. ਜੀ. ਕੌਸ਼ਤਭ ਸ਼ਰਮਾ ਨੂੰ ਡੀ. ਆਈ. ਜੀ. ਐੱਸ. ਟੀ. ਐੱਫ. ਪੰਜਾਬ (ਚੰਡੀਗੜ੍ਹ) ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਅਜੇ ਰਾਜ ਸਿੰਘ ਪੀ. ਪੀ. ਐੱਸ. ਸੀ. ਪੀ. ਐਕਸਾਈਜ਼ ਅਤੇ ਟੈਕਸਟੇਸ਼ਨ (ਜਲੰਧਰ) ਨੂੰ ਐੱਸ. ਪੀ. ਇਨਵੈਸਟੀਗੇਸ਼ਨ (ਫ਼ਿਰੋਜ਼ਪੁਰ) ਨਿਯੁਕਤ ਕੀਤਾ ਗਿਆ ਹੈ।