Skip to content
Independent perspectives. Global stories.
BREAKING

ਫਰੀਦਕੋਟ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

Share this story

ਫਰੀਦਕੋਟ, 31 ਮਈ (ਪਰਵਿੰਦਰ ਸਿੰਘ ਕੰਧਾਰੀ)- ਅੱਜ ਫਰੀਦਕੋਟ ਦੀ ਮਸ਼ਹੂਰ ਜਿਮ ਨੂੰ ਅੱਗ ਨੇ ਆਪਣੀ ਝਪੇਟ ‘ਚ ਲੈ ਲਿਆ।ਜਿਸਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।ਕੁਝ ਹੀ ਸਮੇਂ ‘ਚ ਅਗ ਨੇ ਪੂਰੀ ਜਿਮ ਨੂੰ ਲਗ ਗਈ।ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਜਲਦੀ ਹੀ ਕਾਬੂ ਪਾ ਲਿਆ ਗਿਆ।ਖੁਸ਼ਕਿਸਮਤੀ ਨਾਲ ਜਿਮ ‘ਚ ਉਸ ਵਕਤ ਕੋਈ ਵੀ ਨਹੀਂ ਸੀ ਅਤੇ ਨਾਲ ਹੀ ਰਿਹਾਇਸ਼ੀ ਇਲਾਕਾ ਹੋਣ ਕਾਰਨ ਵੀ ਵੱਡਾ ਹਾਦਸਾ ਟਲ ਗਿਆ। ਜਿਮ ਅੰਦਰ ਸਾਰੇ 13 ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਨਾਲ ਲੱਖਾਂ ਰੁਪਇਆ ਦਾ ਨੁਕਸਾਨ ਹੋ ਗਿਆ।

WRITTEN BY