ਹੁਸ਼ਿਆਰਪੁਰ, 31 ਮਈ (ਐਮ.ਐਸ. ਝੱਮਟ)- ਝੱਮਟ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਸਾਹਰੀ ਨਜ਼ਦੀਕਕ ਪਿੰਡ ਅੱਤੋਵਾਲ 16 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਡੀ.ਐਸ.ਪੀ. (ਰੇਟਾ) ਸ. ਸੋਹਣ ਸਿੰਘ ਸੋਨੀਲਾ ਨੇ ਦੱਸਿਆ ਕਿ ਇਸ ਮੌਕੇ ਧਾਰਮਿਕ ਸਮਾਗਮ ਹੋਣਗੇ।
ਝਮਟ ਗੋਤ ਦੇ ਜਠੇਰਿਆਂ ਦਾ ਮੇਲਾ 16 ਨੂੰ



