ਕੈਪਟਨ ਸਰਕਾਰ ਨੇ 2 ਸਾਲ ’ਚ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ : ਧਰਮਸੋਤ

ਖੰਨਾ, 17 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਪੰਜਾਬ ਸਰਕਾਰ ਦੇ 16 ਮਾਰਚ ਨੂੰ 2 ਸਾਲ ਪੂਰੇ ਹੋਣ ਤੇ ਸੂਬੇ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਦਾਅਵਾ ਕੀਤਾ ਹੈ ਕਿ ਇਨਾਂ ਦੋ ਸਾਲਾਂ ਚ ਪੰਜਾਬ ਆਰਥਕ ਪਖੋਂ ਮਜਬੂਤ ਹੋਇਆ ਹੈ?ਜੋ ਸਰਕਾਰ ਦੀ ਇਕ ਵਡੀ ਪਾ?ਪਤੀ ਹੈ??ਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਕਾਰਜਕਾਲ ਚ ਪੰਜਾਬ ਨੂੰ ਆਰਥਕ ਪਖੋਂ ਬੁਰੀ ਤਰਾਂ ਤਬਾਹ ਕਰਕੇ ਰਖ ਦਿਤਾ ਸੀ ?ਸਰਕਾਰੀ ਪਰਾਪਰਟੀਜ ਗਿਰਵੀ ਰਖ ਦਿਤੀਆਂ ਗਈਆਂ ਸਨ ਮੁਲਾਜਮਾ ਨੂੰ ਤਨਖਾਹਾਂ ਦੇਣ ਲਈ ਬਾਦਲ ਸਰਕਾਰ ਕੋਲ ਪੈਸੇ ਨਹੀ ਸਨ? ਬੇਰੁਜਗਾਰੀ ਦੀ ਲੰਬੀ ਕਤਾਰ ਲਗੀ ਹੋਈ ਸੀ,ਖਜ਼ਾਨਾ ਖਾਲੀ ਸੀ?ਇਸ ਪਿਛੋਂ ਅਜ ਦੇ ਦਿਨ ਕਾਂਗਰਸ ਸਰਕਾਰ ਵਲੋਂ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਸਤਾ ਸੰਭਾਲੀ ਗਈ ਤਾਂ ਸੂਬੇ ਨੂੰ ਆਰਥਕ ਪਖੋਂ ਮਜਬੂਤ ਕਰਨ ਲਈ ਵਿਸ਼ੇਸ਼ ?ਪਰਾਲੇ ਅਰੰਭੇ ਗਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੋ ਵਰਿਆਂ ਦੇ ਅੰਦਰ ਹੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਇਆ ਤੇ ਤੇਜੀ ਨਾਲ ਵਿਕਾਸ ਦੇ ਰਾਹ ਤੁਰ ਪਿਆ?ਅਕਾਲੀ ਭਾਜਪਾ ਸਰਕਾਰ ਵਲੋਂ ਮੁਲਾਜਮਾ ਨੂੰ ਡੀ ਏ ਨਹੀ ਦਿਤਾ ਗਿਆ ?ਪਰ ਕੈਪਟਨ ਸਰਕਾਰ ਨੇ ਆਪਣੇ ਮੁਲਾਜਮਾ ਨੂੰ 7 ਪ?ਤੀਸ਼ਤ ਡੀਏ ਦੀ ਕਿਸ਼ਤਾ ਜਾਰੀ ਕਰ ਦਿਤੀ ਗਈ ਹੈ?ਇਸ ਤੋ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਗਾ?ਟਾਂ ਦਿਤੀਆਂ ਜਾ ਰਹੀਆਂ ਹਨ?ਸਰਦਾਰ ਧਰਮਸੋਤ ਨੇ ਇਹ ਦਾਅਵਾ ਵੀ ਕੀਤਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਮਹਿਜ ਦੋ ਸਾਲਾਂ ਚ ਹੀ ਨਸ਼ੇ ਦਾ ਲਕ ਤੋੜਿਆ,ਕਿਸਾਨਾ ਦੀ ਕਰਜ਼ਾ ਮਾਫੀ ਕੀਤੀ ,ਹਰ ਘਰ ਨੌਕਰੀ ਤਹਿਤ 6 ਲਖ ਨੋਜਵਾਨਾ ਨੂੰ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਮੁਹਈਆ ਕੀਤੀਆ , ਬੇਅਦਬੀ ਘਟਨਾਂਵਾਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਲਈ ਸਿਟ ਦਾ ਗਠਨ ਕਰਕੇ ਕਾਰਵਾਈ ਦੀ ਪਿ?ਕਰਿਆ ਅਰੰਭੀ ਹੋਈ ਹੈ ਅਤੇ ਪੈਨਸ਼ਨਾਂ ਚ ਵਾਧਾ ਕੀਤਾ ਗਿਆ ਹੈ??ਨਾਂ ਕਿਹਾ ਕੈਪਟਨ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਚ ਪੂਰੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਸੂਬੇ ਦੀ ਬਿਹਤਰੀ ਲਈ ਕੰਮ ਕੀਤਾ ਹੈ ??ਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਫਲ ਮੁਖ ਮੰਤਰੀ ਦਸਦਿਆਂ ਆਪਣੀ ਸਰਕਾਰ ਨੂੰ 100 ਚੋਂ 100 ਅੰਕ ਦਿਤੇ ਹਨ।

Send this to a friend