May 15, 2026 12:14 pm

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਭਿਵਾਨੀ ਦੇ ਪਿੰਡ ਮਿੱਠੀ ਵਿਚ ਸ਼ਹੀਦ ਨਾਇਬ ਸੂਬੇਦਾਰ ਸੋਮਬੀਰ ਨੂੰ ਸ਼ਰਧਾਂਜਲੀ

ਚੰਡੀਗੜ, 7 ਮਾਰਚ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਵੀਰ ਸ਼ਹੀਦ ਨਾਇਬ ਸੂਬੇਦਾਰ ਸੋਮਬੀਰ ਦੀ ਸ਼ਹਾਦਤ ‘ਤੇ ਮਾਣ ਹੈ ਅਤੇ ਦੇਸ਼ ਦੇ ਜਵਾਨਾਂ ਦੀ ਸ਼ਹਾਦਤ ‘ਤੇ ਨਾਜ ਕਰਦੇ ਹੈ? ਦੇਸ਼ ਦੀ ਸੁਰਖਿਆ ਵਿਚ ਸੂਬੇ ਦੀ ਭਾਗੀਦਾਰੀ 10 ਫ਼ੀਸਦੀ ਹੈ ਜੋ ਸਾਡੇ ਲਈ ਮਾਣ ਦੀ ਗਲ ਹੈ। ਮੁਖ ਮੰਤਰੀ ਮਨੋਹਰ ਲਾਲ ਵੀਰਵਾਰ ਨੂੰ ਜਿਲਾ ਭਿਵਾਨੀ ਦੇ ਪਿੰਡ ਮਿਠੀ ਵਿਚ ਸ਼ਹੀਦ ਨਾਇਬ ਸੂਬੇਦਾਰ ਸੋਮਬੀਰ ਨੂੰ ਸ਼ਰਧਾਂਜਲੀ ਅਤੇ ਪਰਿਵਾਰ ਨੂੰ ਹਮਦਰਦੀ ਦੇਣ ਪਹੁੰਚੇ ਸਨ।

Send this to a friend