May 10, 2026 4:00 pm

ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਅਤੇ ਭਾਈ ਘਨ੍ਹਈਆ ਸੇਵਾ ਸੁਸਾਇਟੀ ਵੱਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ

ਬਠਿੰਡਾ, 4 ਮਾਰਚ (ਸੁਖਵਿੰਦਰ ਸਰਾਂ)- ਸਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਅਤੇ ਭਾਈ ਘਨ੍ਹਈਆ ਸੇਵਾ ਸੁਸਾਇਟੀ ਦੁਆਰਾ ਮੁਫ਼ਤ ਸੂਗਰ ਅਤੇ ਬਲਡ ਗਰੁਪ , ਬਲਡ ਪ੍ਰੈਸਰ ਚੈਕਅਪ ਕੈਂਪ ਲਗਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੈਸ ਸਕਤਰ ਪ੍ਰੀਤਪਾਲ ਸਿੰਘ ਨੇ ਦਸਿਆ ਕਿ ਸੰਸਥਾ ਦੁਆਰਾ ਹਰ ਸਨੀਵਾਰ ਗੁਰਦੁਆਰਾ ਸਾਹਿਬ ਪਾਤਸਾਹੀ ਕਿਲ੍ਹਾਂ ਮੁਬਾਰਕ ਸਾਹਿਬ ਵਿਖੇ ਹਰ ਸਨੀਵਾਰ ਭਾਈ ਘਨ੍ਹਈਆ ਸੇਵਾ ਸੁਸਾਇਟੀ ਦੇ ਵਿਸੇਸ ਸਹਿਯੋਗ ਸਦਕਾ ਸੰਸਥਾ ਦੇ ਪ੍ਰਧਾਨ ਕੁਲਜੀਤ ਸਿੰਘ ਸੰਧੂ ਅਤੇ ਪ੍ਰਧਾਨ ਅਵਤਾਰ ਸਿੰਘ ਗੋਗਾ ਦੁਆਰਾ ਪਹਿਲੇ ਦਿਨ ਕੈਂਪ ਵਿਚ 95 ਦੇ ਕਰੀਬ ਸੰਗਤਾ ਦਾ ਚੈਕਅਪ ਕੀਤਾ ਗਿਆ।

Send this to a friend