ਦਸੂਹਾ, 7 ਫ਼ਰਵਰੀ (ਬੰਟੀ ਮਰਵਾਹਾ)- ਦਸੂਹਾ ਵਿਚ ਪਿਛਲੇ 24 ਘੰਟਿਆ ਤੋ ਹੋ ਰਹੀ ਲਗਾਤਾਰ ਬਾਰਸ਼ ਅਤੇ ਅਸਮਾਨੀ ਬਿਜਲੀ ਗਰਜਣ ਨਾਲ ਲੋਕਾ ਵਿਚ ਕਾਫੀ ਖੌਫ ਪੈਦਾ ਹੋ ਗਿਆ ਹੈ ?ਿਹ ਖੌਫ ?ੁਸ ਸਮੇ ਵਧ ਗਿਆ ਜਦੋ ਦਸੂਹਾ ਦੇ ਮੁਹਲਾ ਕਸਬਾ ਵਿਖੇ ਨਜਦੀਕ ਸ਼ੇਰੇ ਪੰਜਾਬ ਨਿਵਾਸ ਸਥਾਨ ਦੇ ਬਾਹਰ ਲਗੇ ਮੀਟਰ ਬਕਸਿਆ ਨੂੰ ਅਸਮਾਨੀ ਬਿਜਲੀ ਪੈ ਗਈ ਜਿਸ ਨਾਲ ਕਈ ਘਰਾ ਦੇ ਮੀਟਰ ਸੜ ਕੇ ਸੁਆਹ ਹੋ ਗ?ੇ।ਇਸ ਦੀ ਸੂਚਨਾ ਮਿਲਦਿਆ ਹੀ ਨਗਰ ਪਰਸਿਧ ਦਸੂਆ ਦੇ ਫਾਇਰ ਬਰਿਗੇਟ ਦੇ ਕਰਮਚਾਰੀ ਘਟਨਾ ਸਥਾਨ ਤੇ ਪਹੁੰਚੇ ਅਤੇ ਅਗ ਤੇ ਕਾਬੂ ਪਾਇਆ ਖਬਰ ਲਿਖੇ ਜਾਣ ਤਕ ਨੁਕਸਾਨ ਦਾ ਅੰਦਾਜਾ ਨਹੀ ਲਗ ਸਕਿਆ।