June 27, 2026 9:11 am

ਭਾਜਪਾ ਨੇ ਲੋਕ ਸਭਾ ਚੋਣ ਲਈ ਜਾਰੀ ਕੀਤਾ ਆਪਣਾ ਚੋਣ ਮਨੋਰਥ ਪ¤ਤਰ

ਨਵੀਂ ਦਿ¤ਲੀ, 7 ਅਪ੍ਰੈਲ (ਪੀ.ਟੀ.) – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਲੋਕਸਭਾ ਚੋਣ ਲਈ ਆਪਣਾ ਚੋਣ ਮੋਰਥ ਪ¤ਤਰ ਜਾਰੀ ਕੀਤਾ। ਚੋਣ ਮਨੋਰਥ ਪ¤ਤਰ ‘ਚ ਮਾਲੀ ਹਾਲਤ ਤੇ ਆਧਾਰਭੂਤ ਸੰਰਚਨਾ ਨੂੰ ਮਜਬੂਤ ਕਰਨ ਤੇ ਮਹਿੰਗਾਈ, ਭ੍ਰਿਸ਼ਟਾਚਾਰ ਮਿਟਾਉਣ, ਕਾਲਾ ਧੰਨ ਵਾਪਸ ਲਿਆਉਂਣ ‘ਤੇ ਜ਼ੋਰ ਦਿ¤ਤਾ ਗਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਲੋਕਸਭਾ ਚੋਣ ਦੇ ਪਹਿਲੇ ਪੜਾਅ ਦੇ ਮਤਦਾਨ ਦੇ ਦਿਨ ਚੋਣ ਮਨੋਰਥ ਪ¤ਤਰ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਚੋਣ ਮਨੋਰਥ ਪ¤ਤਰ ‘ਚ ਦੇਸ਼ ਦੇ ਆਰਥਕ ਹਾਲਾਤ ਨੂੰ ਸੁਧਾਰਨ ਦੀ ਯੋਜਨਾ ਬਣਾਈ ਹੈ। ਭਾਜਪਾ ਨੇ ‘ਇ¤ਕ ਭਾਰਤ ਸ਼ਰੇਸ਼ਠ ਭਾਰਤ‘ ਦਾ ਨਾਅਰਾ ਦਿ¤ਤਾ ਹੈ। ਇਸ ਤੋਂ ਇਲਾਵਾ, ਚੋਣ ਮਨੋਰਥ ਪ¤ਤਰ ‘ਚ ਰਾਮ ਮੰਦਰ ਉਸਾਰੀ ਦਾ ਜਿਕਰ ਹੈ। ਚੋਣ ਮਨੋਰਥ ਪ¤ਤਰ ‘ਚ ਮੰਦਰ ਉਸਾਰੀ ਲਈ ਸੰਭਾਵਨਾਵਾਂ ਤਲਾਸ਼ਨ

ਦੀ ਗ¤ਲ ਕਹੀ ਗਈ ਹੈ। ਸੰਵਿਧਾਨ ਦੇ ਦਾਇਰੇ ‘ਚ ਮੰਦਿਰ ਦੀ ਉਸਾਰੀ ਹੋਵੇਗੀ। ਚੋਣ ਮਨੋਰਥ ਪ¤ਤਰ ‘ਚ ਈ – ਗਵਰਨੇਂਸ ‘ਤੇ ਜ਼ੋਰ ਦਿ¤ਤਾ ਜਾਵੇਗਾ। ਇਸਤੋਂ ਇਲਾਵਾ ਮਹਿੰਗਾਈ ਘਟਾਉਣ ਤੇ ਰੁਜਗਾਰ ਵਧਾਉਣ ‘ਤੇ ਵੀ ਜ਼ੋਰ ਦਿ¤ਤਾ ਗਿਆ ਹੈ। ਨੌਜਵਾਨਾਂ ਲਈ ਰੁਜਗਾਰ ‘ਤੇ ਜ਼ੋਰ ਦਿ¤ਤਾ ਜਾਵੇਗਾ।

Send this to a friend