ਨਵਾਂਸ਼ਹਿਰ, 7 ਅਪ੍ਰੈਲ (ਵਿਜੇ ਜਯੋਤੀ)-ਥਾਣਾ ਸਦਰ ਨਵਾਂਸ਼ਹਿਰ ਵਲੋਂ ਪਾਸਪੋਰਟ ਬਣਾਉਣ ਵਾਲੇ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਡੀ.ਐ¤ਸ.ਪੀ. ਸਰਬਜੀਤ ਸਿੰਘ ਬਾਹੀਆ ਨੇ ਦ¤ਸਿਆ ਕਿ ਉਹਨਾਂ ਨੂੰ ਪਾਸਪੋਰਟ ਅਫ਼ਸਰ ਜਲੰਧਰ ਨੇ ਸ਼ਿਕਾਇਤ ਕੀਤੀ ਸੀ ਕਿ ਥਾਂਣਾ ਨਵਾਂਸ਼ਹਿਰ ਦੇ ਪਿੰਡ ਜਾਡਲਾ ਤੋਂ ਹਰਜੀਤ ਕੌਰ ਪਤਨੀ ਦਲੀਪ ਸਿੰਘ, ਦਲੀਪ ਸਿੰਘ ਪੁ¤ਤਰ ਸੰਤ ਸਿੰਘ, ਜਗਜੀਤ ਕੌਰ ਪਤਨੀ ਬਲਜੀਤ ਸਿੰਘ, ਬਲਜੀਤ ਸਿੰਘ ਪੁ¤ਤਰ ਸੰਤ ਸਿੰ੍ਯਘ, ਨਰਿੰਦਰ ਕੌਰ ਪਤਨੀ ਬਲਜੀਤ ਸਿੰਘ, ਸਿਮਰਦੀਪ ਸਿੰਘ ਪ¤ਤਰ ਬਲਜੀਤ ਸਿੰਘ, ਮਨਪ੍ਰੀਤ ਸਿੰਘ ਪੁ¤ਤਰ ਬਲਵੰਤ ਸਿੰਘ, ਜਸਮੀਤ ਕੌਰ ਪਤਨੀ ਰਨਵੀਰ ਸਿੰਘ, ਰਨਵੀਰ ਸਿੰਘ ਪੁ¤ਤਰ ਮੋਹਨ ਸਿੰਘ ਅਤੇ ਕੁਲਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਸਾਰੇ ਵਾਸੀ ਜਾਡਲਾ ਨੇ ਫ਼ਰਜ਼ੀ ਦਸਤਾਵੇਜ਼ ਲਗਾ ਕੇ ਪਾਸਪੋਰਟ ਬਣਾਏ ਸਨ
ਜਿਹਨਾਂ ਨੂੰ ਡਾਕ ਵਿਭਾਗ ਨੇ ਪਤਾ ਸਹੀ ਨਾਂ ਹੋਣ ਕਰਕੇ ਮੋੜ ਦਿ¤ਤਾ ਹੈ। ਉਕਤ ਦਸਤਾਵੇਜ਼ ਦੀ ਪੁਲਿਸ ਇੰਨਕੁਆਰੀ ਤੀਰਥ ਰਾਮ ਹੌਲਦਾਰ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਲੋਂ ਕੀਤੀ ਹੋਈ ਹੈ ਅਤੇ ਮੈਂਬਰ ਪੰਚਾਇਤ ਰਜਿੰਦਰ ਸਿੰਘ ਨੇ ਤਸਦੀਕ ਕੀਤਾ ਹੈ।