ਗੈਰਕਾਨੂੰਨੀ ਕੰਮ ਕਰਨ ਵਾਲਿਆਂ ’ਤੇ ਜਲਦ ਕੀਤੀ ਜਾਵੇਗੀ ਕਾਰਵਾਈ : ਏ ਸੀ ਪੀ

ਜਦੋਂ ਇਸ ਬਾਰੇ ਇਲਾਕਾ ਏ ਸੀ ਪੀ ਪਵਨਜੀਤ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਓਹਨਾ ਦੀ ਪੁਲਸ ਟੀਮ ਪਤਾ ਲਗਣ ਤੇ ਸਮੇ ਸਮੇ ਤੇ ਇਹਨਾਂ ਦੜੇ ਸਟੇ ਦੇ ਕਾਊਂਟਰਾਂ ਤੇ ਰੇਡ ਕਰਦੀ ਰਹਿੰਦੀ ਹੈ ਅਗਰ ਇਹਨਾਂ ਇਲਾਕਿਆ ਚਂ ਫੇਰ ਕਿਥੇ ਦੜੇ ਸਟੇ ਦੇ ਕਾਊਂਟਰ ਖੁਲ ਗਏ ਹਨ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਗਰ ਇਹਨਾਂ ਨਾਲ ਕਿਸੇ ਦੀ ਵੀ ਮਿਲੀਭੁਗਤ ਪਾਈ ਗਈ ਉਸ ਤੇ ਵੀ ਸਖਤੀ ਨਾਲ ਕਾਰਵਾਈ ਹੋਵੇਗੀ।

Send this to a friend