June 13, 2026 12:49 pm

ਖੰਨਾ ਪੁਲਿਸ ਵੱਲੋਂ ਭਗੌੜਾ ਕਾਬੂ

ਖੰਨਾ, 26 ਦਸੰਬਰ (ਬਲਜਿੰਦਰ ਸਿੰਘ ਪਨਾਗ)- ਤੇ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੀ ਅਗਵਾਈ ਹੇਠ ਸ.ਥ ਰਘਵੀਰ ਸਿੰਘ ਸਮੇਤ ਸਿਪਾਹੀ ਸਨੋਜ ਕੁਮਾਰ ਅਤੇ ਸਿਪਾਹੀ ਵਰੁਣ ਕੁਮਾਰ ਵੱਲੋ ਭਗੌੜੇ ਨਿਸ਼ਾਂਤ ਸ਼ਰਮਾ ਪੁੱਤਰ ਅਜੈ ਕੁਮਾਰ ਵਾਸੀ ਮਕਾਨ ਨੰਬਰ 156, ਸੁਰਜੀਤ ਇਨਕਲੇਵ, ਜੱਸੀਆ ਰੋਡ, ਹੈਬੋਵਾਲ ਲੁਧਿਆਣਾ ਜੋ ਥਾਣਾ ਸਦਰ ਖੰਨਾ ਵਿੱਚ ਭਗੌੜਾ ਸੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਖਿਲਾਫ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।

Send this to a friend