June 17, 2026 12:45 pm

ਪਾਣੀਪਤ ਤੋਂ ਪਲਵਲ ਤੱਕ ਨਵੀਂ ਰੇਲ ਲਾਇਨ ਨੂੰ ਮਨਜ਼ੂਰੀ

ਚੰਡੀਗੜ, 17 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਤੋਂ ਪਲਵਲ ਵਿਚ ਅਸੋਟੀ ਤਕ 95 ਕਿਲੋਮੀਟਰ ਵਿਚ ਨਵੀਂ ਰੇਲ ਲਾਇਨ ਨੂੰ ਮੰਜੂਰੀ ਦੇ ਦਿਤੀ ਹੈ ਜੋ ਦਿਲੀ ਤੋਂ ਬਾਈਪਾਸ ਕਰਦੇ ਹੋਏ ਰੋਹਤਕ-ਝਜਰ-ਫ਼ਾਰੁਖਨਗਰ-ਪਟਲੀ-ਮਾਨੇਸ- ਸੋਹਨਾ ਤੋਂ ਗੁਜਰੇਗੀ। ਇਕ ਸਰਕਾਰੀ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਨਵੀਂ ਰੇਲ ਲਾਇਨ ਨਵੇਂ ਬਣੇ ਹਰਿਆਣਾ ਰੇਲ ਇੰਫ਼੍ਰਾਸਟਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਸਥਾਪਿਤ ਕੀਤੀ ਜਾਵੇਗੀ।

Send this to a friend