Skip to content
Independent perspectives. Global stories.
BREAKING

ਹਰਿਆਣਾ ਵਜ਼ਾਰਤ ਦੀ ਅਗਲੀ ਮੀਟਿੰਗ 15 ਨਵੰਬਰ ਨੂੰ

Share this story

ਚੰਡੀਗੜ, 11 ਨਵੰਬਰ (ਨਾਗਪਾਲ)- ਹਰਿਆਣਾ ਵਜਾਰਤ ਦੀ ਅਗਲੀ ਮੀਟਿੰਗ ਮੁਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਂਠ ਵੀਰਵਾਰ 15 ਨਵੰਬਰ, 2018 ਨੂੰ ਸਵੇਰੇ 11.00ਵਜੇ ਹਰਿਆਣਾ ਸਿਵਲ ਸਕਤਰੇਤ ਦੀ ਚੌਥੀ ਮੰਜਿਲ ਸਥਿਤ ਮੀਟਿੰਗ ਰੂਮ ਵਿਚ ਹੋਣੀ ਮੁਕਰਰ ਹੋਈ ਹੈ।

WRITTEN BY