Skip to content
Independent perspectives. Global stories.
BREAKING

ਹਰਿਆਣਾ ਦੇ ਮੁਖ ਮੰਤਰੀ ਵੱਲੋਂ ਸੂਬੇ ਦੇ 3 ਨਵੇਂ ਬਲਾਕਾਂ ਨੂੰ ਸਕਸ਼ਮ ਬਲਾਕ ਹੋਣ ਦਾ ਐਲਾਨ

Share this story

ਚੰਡੀਗੜ, 17 ਅਕਤੂਬਰ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਤਿੰਨ ਨਵੇਂ ਬਲਾਕਾਂ ਨੂੰ ਸਕਸ਼ਮ ਬਲਾਕ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 18 ਬਲਾਕ ਸਕਸ਼ਮ ਬਲਾਕ ਹੋ ਚੁਕੇ ਹਨ ਅਤੇ ਜਲਦ ਹੀ ਹੋਰ 15 ਬਲਾਕ ਸਕਸ਼ਮ ਬਲਾਕ ਬਣ ਜਾਣਗੇ।

WRITTEN BY