ਮਾਜਰੀ, 16 ਅਕਤੂਬਰ (ਸੁਭਾਸ਼ ਚੰਦ)- ਰਾਮ ਲੀਲਾ ਦੇ ਪ੍ਰੋਗਰਾਮ ਦੌਰਾਨ ਭਾਜਪਾ ਮੰਡਲ ਪ੍ਰਧਾਨ ਭੁਪਿੰਦਰ ਭੁਪੀ ਵਿਸੇਸ ਤੋਰ ਤੇ ਹਾਜਰੀ ਲਗਵਾਊਣ ਲਈ ਪੁੱਜੇ ਉਨ੍ਹਾ ਵਿਸੇਸ ਮਹਿਮਾਨ ਵੱਜੋ ਸਰਧਾਲੂਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿਵੇ ਸ੍ਰੀ ਰਾਮ ਚੰਦਰ ਜੀ ਨੇ ਝੁਠ ਤੇ ਧੱਕੇ ਖਿਲਾਫ ਸੰਗਰਸ ਕਰਦਿਆ ਸਫਲ ਜੀਵਨ ਦਾ ਰਾਹ ਦਿਖਾਇਆ,ੳਵੇ ਹੀ ਜਬਰ ਦਾ ਨਾਂਸ ਕਰ ਕੇ ਮਾੜੀ ਮਾਨਸਿਕਤਾ ਦਾ ਅੰਤ ਦਿਖਾਇਆ ਸੀ। ਜਿਸਦਾ ਮਨੋਰਥ ਸਾਡੇ ਮਨੁਖਾ ਜਨਮ ਨੂੰ ਉਪਦੇਸ ਸੀ ਇਸ ਲਈ ਸਾਨੂੰ ਉਨ੍ਹਾ ਮਹਾਪੁਰਸਾ ਦੇ ਪੂਰਨਿਆ ਤੇ ਚਲਕੇ ਆਪਣਾ ਜੀਵਨ ਸਫਲ ਕਰਨਾ ਚਹੀਦਾ ਹੇ ਕਮੇਟੀ ਵੱਲੋ ਸਮਾਜ ਸੇਵੀ ਕਰਜਾ ਬਦਲੇ ਉਨ੍ਹਾਂ ਨਾਲ ਕੌਸਲਰ ਸੁਰਿੰਦਰ ਕੁਮਾਰ, ਕੌਸਲਰ ਬਲਜੀਤ ਸਿੰਘ ਭਾਜਪਾ ਆਗੂ ਸੁਰੇਸ ਯਾਦਵ ਵੀ ਹਾਜ਼ਰ ਹੋਏ।
ਨਵਾਂ ਗਰਾਓਂ ਸਥਿਤ ਜਨਤਾ ਕਲੋਨੀ ਵਿਖੇ ਨਵ ਦੁਰਗਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ



