Skip to content
Independent perspectives. Global stories.
BREAKING

ਸੋਸ਼ਲ ਫੈਲਫੇਅਰ ਡਰਾਈਵਰ ਐਸੋਸੀਏਸ਼ਨ ਪੰਜਾਬ ਦੀ ਚੋਣ ’ਚ ਗੁਰਵਿੰਦਰ ਸਿੰਘ ਵਿੱਕੀ ਪ੍ਰਧਾਨ ਬਣੇ

Share this story

ਮੂਨਕ, 16 ਅਕਤੂਬਰ (ਕੁਲਵੰਤ ਸਿੰਘ ਦੇਹਲਾ)- ਸੋਸ਼ਲ ਫੈਲਫੇਅਰ ਡਰਾਈਵਰ ਐਸੋਸੀਏਸ਼ਨ ਪੰਜਾਬ ਦੀ ਚੋਣ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਨੇ ਦਸਿਆ ਕਿ ਪੰਜਾਬ ਦੇ ਵਖ ਵਖ ਬਲਾਕਾਂ ਅਤੇ ਜ਼ਿਲਿਆ ਤੋਂ ਆਏ ਮੈਂਬਰਾਂ ਨੇ ਭਾਗ ਲਿਆ ਇਸ ਐਸੋਸੀਏਸ਼ਨ ਵਿਚ ਸਮੂਹ ਮੈਂਬਰਾਂ ਨੇ ਗੁਰਵਿੰਦਰ ਸਿੰਘ ਵਿਕੀ ਜਿਲ੍ਹਾ ਪਟਿਆਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਲਈ ਚੁਣ ਲਿਆ ਗਿਆ ਅਤੇ ਗੁਰਵਿੰਦਰ ਸਿੰਘ ਨਾਭਾ ਨੂੰ ਉਪ ਪ੍ਰਧਾਨ, ਚਮਕੌਰ ਸਿੰਘ ਮੋਗਾ ਨੂੰ ਪ੍ਰੈਸ ਸਕਤਰ, ਹਰਪ੍ਰੀਤ ਸਿੰਘ ਮੋਹਾਲੀ ਨੂੰ ਖਜਾਨਚੀ, ਸੰਜੀਵ ਕੁਮਾਰ ਨੂੰ ਸਲਾਹਕਾਰ ਜਗਮੋਹਨ ਸਿੰਘ ਲੁਧਿਆਣਾ ਨੂੰ ਸਹਾਇਕ ਸਕਤਰ, ਹਰਪ੍ਰੀਤ ਸਿੰਘ ਮੈਂਬਰ, ਦਿਲਬਾਗ ਸਿੰਘ ਨਵਾਂ ਸ਼ਹਿਰ ਮੈਂਬਰ, ਅਮਨਦੀਪ ਸਿੰਘ ਮੈਂਬਰ, ਨਰਿੰਦਰ ਸਿੰਘ ਮੈਂਬਰ, ਗੁਰਦੀਪ ਸਿੰਘ ਮਲੇਰਕੋਟਲਾ ਮੈਂਬਰ, ਦੇ ਤੌਰ ਚੁਣ ਲਿਆ ਗਿਆ ਹੈ ਇਸ ਚੋਣ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਗੁਰਵਿੰਦਰ ਸਿੰਘ ਵਿਕੀ ਨੇ ਸਮੁਚੀ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਦਿਤੀ ਗਈ ਹੈ ਮੈ ਇਮਾਨਦਾਰੀ ਨਾਲ ਨਿਭਾਵਾਂਗਾ।

WRITTEN BY