Skip to content
Independent perspectives. Global stories.
BREAKING

ਮੇਲਾ ਮਾਈ ਸਰ ਖਾਨਾ ਮੌਕੇ ਲੰਗਰ ਲਗਾਇਆ ਗਿਆ

Share this story

ਮੌੜ ਮੰਡੀ, 15 ਅਕਤੂਬਰ (ਹਰਮਿੰਦਰ ਸਿੰਘ ਅਵਿਨਾਸ਼)- ਮੇਲਾ ਮਾਈ ਸਰ ਖਾਨਾ ਦੇ ਸ਼ੁਬ ਅਵਸਰ ਤੇ ਮਾਂ ਕਿਰਪਾ ਲੰਗਰ ਕਮੇਟੀ ਵੱਲੋਂ ਲਗਾਤਾਰ 34 ਵਾਂ ਵਿਸ਼ਾਲ ਲੰਗਰ ਲਗਾਇਆ ਗਿਆ।ਇਸ ਲੰਗਰ ਵਿਚ ਖੀਰ ਪਕੌੜੇ ਚਾਹ ਆਦਿ ਦਾ ਪ੍ਰਬੰਧ ਹੁੰਦਾ ਹੈ।ਇਸ ਮੌਕੇ ਪ੍ਰਧਾਨ ਭੋਜਰਾਜ ,ਸੈਕਟਰੀ ਬਬੂ ਜ਼ਿੰਦਲ,ਜੀਵਨ ਕੁਮਾਰ, ਟਿੰਕੂ ਬਾਂਸਲ, ਹੈਪੀ ਗਰਗ, ਮੁਨੀਸ਼ ,ਸਤਨਾਮ ਸਿੰਗਲਾ, ਨਰੇਸ਼, ਰਾਜੀਵ, ਵਿਕੀ, ਆਸ਼ੂ, ਹਰਜੀਤ ਸ਼ਰਮਾ, ਵੀਰੂ, ਜੈਪਾਲ ਆਦਿ ਵੀ ਹਾਜ਼ਰ ਸਨ।

WRITTEN BY