Skip to content
Independent perspectives. Global stories.
BREAKING

ਭਦੌੜ ਹਲਕੇ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਉਗੋਕੇ ਵਿਖੇ ਅਫਸੋਸ ਕਰਨ ਪਹੁੰਚੇ

Share this story

ਬਾਰਨਾਲਾ, 15 ਅਗਸਤ (ਬਾਜ ਸਿੰਘ ਰਾਟੋਲ)- ਅੱਜ ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ ਉਗੋਕੇ ਵਿਖੇ ਅਕਾਲੀ ਆਗੂ ਬੋਘਾ ਸਿੰਘ ਚਹਿਲ ਦੇ ਪਰਿਵਾਰ ਚਰਨਜੀਤ ਸਿੰਘ ਫੌਜੀ ਦੇ ਘਰ ਦੁਖ ਸਾਂਝਾ ਕਰਨ ਪਹੁੰਚੇ ਇਸ ਸਮੇਂ ਉਨ੍ਹਾਂ ਗਲ ਕਰਦੇ ਦਸਿਆ ਕਿ ਅਕਾਲੀ ਵਰਕਰ ਸਾਡੇ ਪਰਿਵਾਰ ਦੀ ਤਰ੍ਹਾਂ ਹਨ ਇਸ ਸਮੇਂ ਜੇਕਰ ਕਿਸੇ ਦੇ ਕੋਈ ਵੀ ਦੁਖ ਦੀ ਘੜੀ ਆਉਂਦੀ ਹੈ ਸਮੂਹ ਅਕਾਲੀ ਦਲ ਉਸਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ ਇਸ ਪਰਿਵਾਰ ਦੇ ਨਾਲ ਮੈਂ ਅਜ ਦੁਖ ਸਾਂਝਾ ਕਰਨ ਆਇਆ ਹਾਂ ਅਤੇ ਮੈਂ ਇਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੁਖ ਸੁਖ ਵਿਚ ਅਕਾਲੀ ਦਲ ਹਮੇਸ਼ਾ ਇਨਾ ਦੇ ਨਾਲ ਰਹੇਗਾ ਇਸ ਸਮੇਂ ਹੋਰਨਾਂ ਤੋਂ ਇਲਾਵਾ ਡੋਗਰ ਸਿੰਘ ਸਾਬਕਾ ਸਰਪੰਚ ਤੇ ਮੈਂਬਰ ਬਲਾਕ ਸੰਮਤੀ ਮੌਜੂਦ ਸਨ।

WRITTEN BY