June 28, 2026 3:45 am

ਸ਼ਿਲਪਾ ਸ਼ੈਟੀ ਦੀ ਅਭਿਨੈ ਵਿਚ ਵਾਪਸੀ

ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਾਉਣ ਤੋਂ ਬਾਅਦ ਅਭਿਨੈ ਤੋਂ ਦੂਰੀ ਬਣਾਉਣ ਵਾਲੀ ਸ਼ਿਲਪਾ ਸ਼ੈਟੀ ਹੁਣ ਦੁਬਾਰਾ ਅਭਿਨੈ ਦੇ ਖੇਤਰ ਵਿਚ ਵਾਪਸ ਆਈ ਹੈ। ਉਹ ਦਸ ਐਪੀਸੋਡਜ਼ ਵਾਲੀ ਵੈੱਬ ਸੀਰੀਜ਼ ‘ਹਿਅਰ ਮੀ, ਲਵ ਮੀ’ ਵਿਚ ਅਭਿਨੈ ਕਰ ਰਹੀ ਹੈ। ਸ਼ਿਲਪਾ ਅਨੁਸਾਰ ਸਹੀ ਭੂਮਿਕਾ ਪੇਸ਼ਕਸ਼ ਹੋਣ ‘ਤੇ ਫ਼ਿਲਮਾਂ ਵਿਚ ਕੰਮ ਕਰਨ ਲਈ ਵੀ ਤਿਆਰ ਹੈ।

Send this to a friend