June 19, 2026 4:32 pm

ਕਸਬਾ ਸ਼ੇਰਪੁਰ ਤੋਂ ਹਰਜੀਤ ‘ਕਾਤਿਲ’ ਰੋਜ਼ਾਨਾ ਪੰਜਾਬ ਟਾਈਮਜ਼ ਦੇ ਪੱਤਰਕਾਰ ਨਿਯੁਕਤ

ਸ਼ੇਰਪੁਰ- ਕਸਬਾ ਸ਼ੇਰਪੁਰ ਤੋਂ ਪੰਜਾਬੀ ਲੇਖਕ ਹਰਜੀਤ ਕਾਤਿਲ ਸ਼ੇਰਪੁਰ ਨੂੰ ਰੋਜ਼ਾਨਾ ਪੰਜਾਬ ਟਾਈਮਜ਼ ਅਖ਼ਬਾਰ ਦਾ ਪਤਰ ਪ੍ਰੇਰਕ ਨਿਯੁਕਤ ਕੀਤਾ ਗਿਆ ਹੈ। ਕਾਤਿਲ ਸ਼ੇਰਪੁਰ ਨੇ ਨਿਯੁਕਤੀ ਪਤਰ ਲੈਂਦਿਆਂ ਅਦਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਨਿਰਪਖਤਾ ਅਤੇ ਨਿਡਰਤਾ ਨਾਲ ਪਤਰਕਾਰੀ ਦੇ ਖੇਤਰ ਵਿਚ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ, ਮੈਂ ਇਕ ਸਚੇ ਪਤਰ ਪ੍ਰੇਰਕ ਦਾ ਕੰਮ ਕਰਦੇ ਹੋਏ ਲੋਕਾਂ ਦੀ ਗਲ ਪ੍ਰਸ਼ਾਸਨ ਤਕ ਅਤੇ ਪ੍ਰਸ਼ਾਸਨ ਦੀ ਗਲ ਲੋਕਾਂ ਤਕ ਪਹੁੰਚਾਉਣ ਲਈ ਵਚਨਬਧ ਰਹਾਂਗਾ।

Send this to a friend