Skip to content
Independent perspectives. Global stories.
BREAKING

ਰੋਕ ਖਿਲਾਫ਼ ਅਕਾਲੀ ਪੁਜੇ ਹਾਈਕੋਰਟ

Share this story

ਚੰਡੀਗੜ੍ਹ, 14 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀ 16 ਸਤੰਬਰ ਨੂੰ ਫ਼ਰੀਦਕੋਟ ਦੀ ‘ਪੋਲ-ਖੋਲ੍ਹ‘ ਰੈਲੀ ‘ਤੇ ਰੋਕ ਲਗਣ ਮਗਰੋਂ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਪੰਜਾਬ ਤੇ ਹਰਿਆਣਾ ਉਚ ਅਦਾਲਤ ਅਕਾਲੀ ਦਲ ਦੀ ਰੈਲੀ ਦੇ ਮਸਲੇ ‘ਤੇ ਭਲਕੇ ਸਵੇਰੇ 10 ਵਜੇ ਸੁਣਵਾਈ ਕਰੇਗੀ।ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਜਾਣਕਾਰੀ ਦਿੱਤੀ।

WRITTEN BY