April 25, 2026 5:05 am

ਏਅਰਸੈਲ-ਮੈਕਸਿਸ ਕੇਸ ਦੀ ਸੁਣਵਾਈ 1 ਅਕਤੂਬਰ ਤਕ ਮੁਲਤਵੀ

ਨਵੀਂ ਦਿੱਲੀ, 31 ਜੁਲਾਈ (ਪੀ.ਟੀ.)- ਪਟਿਆਲਾ ਹਾਊਸ ਕੋਰਟ ਨੇ ਏਅਰਸੈਲ-ਮੈਕਸਿਸ ਕੇਸ ਦੀ ਸੁਣਵਾਈ 1 ਅਕਤੂਬਰ ਤੱਕ ਮੁਲਤਵੀ ਕਰ ਦਿਤੀ ਹੈ।ਅਦਾਲਤ 1 ਅਕਤੂਬਰ ਨੂੰ ਇਹ ਫ਼ੈਸਲਾ ਕਰੇਗੀ ਕਿ ਈ.ਡੀ. ਅਤੇ ਸੀ.ਬੀ.ਆਈ. ਦੀ ਚਾਰਜਸ਼ੀਟ ’ਤੇ ਨੋਟਿਸ ਲੈਣਾ ਹੈ ਜਾਂ ਨਹੀਂ।

Send this to a friend