April 25, 2026 3:28 am

ਅਫਗਾਨਿਸਤਾਨ ’ਚ ਆਤਮਘਾਤੀ ਹਮਲਾ, 11 ਮਰੇ

ਕਾਬੁਲ, 31 ਜੁਲਾਈ (ਪੀ.ਟੀ.)- ਅਫਗਾਨਿਸਤਾਨ ਵਿਚ ਆਤਮਘਾਤੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਆਤਮਘਾਤੀ ਹਮਲੇ ਵਿਚ ਇਕ ਬਸ ਨੂੰ ਬੰਬ ਨਾਲ ਉਡਾ ਦਿਤਾ ਗਿਆ।

Send this to a friend