ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼ੁਕਰਵਾਰ ਦੁਪਹਿਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਜਿੱਥੇ ਪ੍ਰੈਸ ਕਲਬ ਆਨੰਦਪੁਰ ਸਾਹਿਬ (ਰਜਿ) ਵਲੋਂ ਤਿਆਰ ਕਰਵਾਈ ਗਈ ਪ੍ਰੈਸ ਕਲਬ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨ ਕੀਤਾ ਉਥੇ ਹੀ ਆਪਣੇ ਅਖਤਿਆਰੀ ਕੋਟੇ ‘ਚੋ 10 ਲਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਭ ਤੋਂ ਪਹਿਲਾਂ ਪ੍ਰੈਸ ਕਲਬ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਪ੍ਰੈਸ ਕਲਬ ਆਨੰਦਪੁਰ ਸਾਹਿਬ ਦੀ ਵੈਬਸਾਈਟ ਵੀ ਲਾਂਚ ਕੀਤੀ ਗਈ ਅਤੇ ਸਟਿਕਰ ਵੀ ਜਾਰੀ ਕੀਤਾ ਗਿਆ। ਇਸਤੋਂ ਪਹਿਲਾਂ ਪ੍ਰਧਾਨ ਬੀ ਐਸ ਚਾਨਾ ਨੇ ਸੰਬੋਧਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਐਸ ਡੀ ਐਮ ਹਰਬੰਸ ਸਿੰਘ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਤਹਿਸਲਦਾਰ ਸੁਰਿੰਦਰ ਪਾਲ ਸਿੰਘ, ਐਸ ਐਚ ਓ ਪਵਨ ਕੁਮਾਰ, ਚੇਅਰਮੈਨ ਰਮੇਸ਼ ਚੰਦਰ ਦਸਗਰਾਂਈ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਡਾਇਰੈਕਟਰ ਹਰਬੰਸ ਲਾਲ ਮੈਹੰਦਲੀ, ਕਮਲਦੇਵ ਜੋਸ਼ੀ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਤਖਤ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ, ਪ੍ਰੇਮ ਸਿੰਘ ਬਾਸੋਵਾਲ, ਖਾਲਸਾ ਕਾਲਜ ਦੇ ਪ੍ਰਿੰ:ਜਸਵੀਰ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੌਲਤ ਸਿੰਘ ਚਬਰੇਵਾਲ, ਐਡਵੋਕੇਟ ਅਮਨਦੀਪ ਸਿੰਘ ਮਿਨਹਾਸ, ਰਵਿੰਦਰ ਸਿੰਘ ਰਤਨ, ਗੁਰਅਵਤਾਰ ਸਿੰਘ ਚੰਨ, ਡਾ: ਆਤਮਾ ਸਿੰਘ ਰਾਣਾ, ਆਤਮਾ ਸਿੰਘ ਬੈਂਕ ਅਫਸਰ, ਮਨਮੋਹਣ ਸਿੰਘ ਰਾਣਾ, ਪਹੂ ਲਾਲ, ਰਮਨਦੀਪ ਰਾਜੂ, ਕਮਲਦੀਪ ਕੌਰ ਸੈਣੀ, ਪ੍ਰੇਮ ਲਤਾ ਸੂਰੇਵਾਲ, ਹਰਕੀਰਤ ਸਿੰਘ ਮਿਨਹਾਸ, ਪ੍ਰਿੰ:ਸੁਖਪਾਲ ਕੌਰ ਵਾਲੀਆ, ਪ੍ਰਿੰ:ਨਿਰੰਜਣ ਸਿੰਘ ਰਾਣਾ, ਅਰਸ਼ਵਿੰਦਰ ਸਿੰਘ ਸ਼ਵਲੀ, ਰਮਿੰਦਰਪਾਲ ਸਿੰਘ, ਹਰਿੰਦਰ ਸਿੰਘ ਵਾਲੀਆ, ਦਵਿੰਦਰ ਸਿੰਘ ਰਾਣਾ, ਮਨਿੰਦਰਪਾਲ ਸਿੰਘ ਮਨੀ, ਸਾਇਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ, ਡਾ:ਪਲਵਿੰਦਰਜੀਤ ਸਿੰਘ ਕੰਗ, ਡਾ:ਭਰਤ ਜਸਵਾਲ, ਡਾ:ਰਣਬੀਰ ਸਿੰਘ, ਮਾ:ਦਇਆ ਸਿੰਘ, ਪ੍ਰੀਤਮਪਾਲ ਸਿੰਘ ਫੁੱਲ, ਡਾ:ਹਰਸਿਮਰਨ ਸਿੰਘ, ਹਰਤੇਗਬੀਰ ਸਿੰਘ ਤੇਗੀ, ਕੌਂਸਲਰ ਜਤਿੰਦਰ ਕੌਰ, ਮਨਪ੍ਰੀਤ ਕੌਰ ਅਰੌੜਾ, ਗੁਰਕੀਰਤ ਸਿੰਘ, ਰਣਬੀਰ ਸਿੰਘ ਕਲੋਤਾ, ਐਡ:ਹਰਦੇਵ ਸਿੰਘ, ਮੈਨੇਜਰ ਜਗੀਰ ਸਿੰਘ, ਪਰਮਜੀਤ ਸਿੰਘ ਸਰੋਆ, ਮਨਜਿੰਦਰ ਸਿੰਘ ਬਰਾੜ, ਸੌਢੀ ਵਿਕਰਮ ਸਿੰਘ, ਦਲਬੀਰ ਸਿੰਘ ਧੂੜੀਆ, ਡਾ:ਸੌਰਵ ਸ਼ਰਮਾ ਆਦਿ ਹਾਜ਼ਰ ਸਨ। ਜਿਲਾ ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ, ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਸੱਤੀ, ਕੁਲਵਿੰਦਰਜੀਤ ਸਿੰਘ ਭਾਟੀਆ, ਪ੍ਰੀਤਮ ਸਿੰਘ ਬਰਾਰੀ, ਗੁਰਵੀਰ ਸਿੰਘ ਵਾਲੀਆ, ਅਰੁਣ ਸ਼ਰਮਾ, ਹਰਦੀਪ ਸਿੰਘ ਢੀਂਡਸਾ, ਕੁਲਦੀਪ ਸ਼ਰਮਾ, ਸ਼ਮਸ਼ੇਰ ਸਿੰਘ ਡੂਮੇਵਾਲ, ਗੁਰਨਾਮ ਸਿੰਘ ਭੱਲੜੀ, ਬੀਰ ਅਮ੍ਰਿੰਤਪਾਲ ਸਿੰਘ ਸੰਨੀ, ਸੁਪਿੰਦਰਜੀਤ ਸਿੰਘ, ਅਰਵਿੰਦਰ ਬਾਲੀ, ਬੁੱਧ ਸਿੰਘ ਰਾਣਾ, ਪ੍ਰਸ਼ੋਤਮ ਸਿੰਘ ਭਵਰਾ, ਹਰਜੀਤ ਸਿੰਘ ਨੂਰਪੁਰਬੇਦੀ, ਪਵਨ ਪਲਹੋਰਾ, ਅਮਰਜੀਤ ਸਿੰਘ ਬੱਬੀ, ਸਤੀਸ਼ ਜਗੌਤਾ, ਰਕੇਸ਼ ਰਾਣਾ, ਰਾਜ ਕੁਮਾਰ, ਬਲਵਿੰਦਰ ਰੈਤ, ਗੁਰਦੀਪ ਸਿੰਘ ਝੱਜ, ਰਾਜ ਕੁਮਾਰ ਘਈ ਆਦਿ ਹਾਜ਼ਰ ਸਨ। ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਧਾਨ ਭੁਪਿੰਦਰ ਸਿੰਘ ਚਾਨਾ, ਨਰਿੰਦਰ ਸ਼ਰਮਾ, ਸੁਰਿੰਦਰ ਸਿੰਘ ਸੋਨੀ, ਜਰਨੈਲ ਸਿੰਘ ਨਿੱਕੂਵਾਲ, ਸੁਖਵਿੰਦਰਪਾਲ ਸਿੰਘ ਸੁੱਖੂ, ਰਾਜ ਪਾਲ ਆਂਗਰਾ, ਦਲਜੀਤ ਸਿੰਘ ਅਰੋੜਾ, ਬਲਵਿੰਦਰ ਸਿੰਘ ਲੋਦੀਪੁਰ, ਗੋਪਾਲ ਸ਼ਰਮਾ, ਮਧੂ ਸ਼ਰਮਾ, ਨਰਿੰਦਰ ਨੱਢਾ, ਦਵਿੰਦਰਪਾਲ ਸਿੰਘ, ਮਨਪ੍ਰੀਤ ਮਿੰਟੂ, ਜਗਦੇਵ ਸਿੰਘ ਦਿਲਬਰ ਤੋ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਆਗੂ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।