ਚੰਡੀਗੜ- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਮੰਤਰੀ ਮੰਡਲ ਵਲੋਂ ਖਰੀਫ਼ ਫ਼ਸਲਾਂ ਦੇ ਘਟੋ ਘਟ ਸਹਾਇਕ ਮੁਲ ਵਿਚ 50 ਫ਼ੀਸਦੀ ਤੋਂ ਵਧ ਵਾਧਾ ਕਰਨ ਲਈ ਕੀਤੇ ਗਏ ਫ਼ੈਸਲੇ ਨੂੰ ਕਿਸਾਨ ਦੇ ਹਿਤ ਵਿਚ ਇਕ ਸੁਨਿਹਰਾ ਅਤੇ ਇਤਿਹਾਸਿਕ ਫੈਸਲਾ ਦਸਿਆ ਹੈ।
ਹਰਿਆਣਾ ਦੇ ਮੁਖ ਮੰਤਰੀ ਵੱਲੋਂ ਵਾਧੇ ਦਾ ਸੁਆਗਤ