ਅੰਮ੍ਰਿਤਸਰ, 29 ਜੂਨ (ਦਵਾਰਕਾ ਨਾਥ ਰਾਣਾ)- ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦ ਬੀਤੇ ਦਿੱਨ੍ਹੀ ਪੁਲੀਸ ਕਮਿਸ਼Ñਨਰ ਦੇ ਦਫਤਰ ਕੋਲ ਮੋਟਰਸਾਇਕਲ ਤੇ ਸਵਾਰ ਦੋ ਅੰਨਪਛਾਤੇ ਲੁਟੇਰਿਆਂ ਨੇ ਐਕਟਿਵਾ ਤੇ ਸਵਾਰ ਦੋ ਮਹਿਲਾਵਾਂ ਪਰਮਜੀਤ ਕੌਰ ਅਤੇ ਉਸ ਦੀ ਭੈਣ ਕਿਰਣਪ੍ਰੀਤ ਕੌਰ ਦੀ ਐਕਟਿਵਾ ਨੂੰ ਲੱਤ ਮਾਰ ਕੇ ਸੁਟ ਦਿੱਤਾ ਜਿਸ ਦੇ ਕਾਰਣ ਐਕਟਿਵਾ ਅਤੇ ਉਸ ਤੇ ਸਵਾਰ ਦੋਵੇਂ ਮਹਿਲਾਵਾਂ ਸੜ੍ਹਕ ਤੇ ਡਿਗ ਗਇਆਂ ਅਤੇ ਜਖੱਮੀ ਹੋ ਗਈਆਂ ਤਾਂ ਮੋਟਰਸਾਇਕਲ ਤੇ ਸਵਾਰ ਦੋਹਾਂ ਲੁਟੇਰਿਆਂ ਨੇ ਉਨ੍ਹਾਂ ਦਾ ਪਰਸ ਖੋਹਿਆਂ ਤੇ ਰਫੂ ਚੱਕਰ ਹੋ ਗਏ ਅਤੇ ਲੋਕਾਂ ਨੇ ਉਕਤ ਮਹਿਲਾਵਾਂ ਨੂੰ ਅਮਨਦੀਪ ਹਸਪਤਾਲ ਦਾਖਿਲ ਕਰਵਾਇਆ ਲੇਕਿਨ ਉਨ੍ਹਾਂ ਵਿੱਚੋ ਇੱਕ ਮਹਿਲਾਂ ਪਰਮਜੀਤ ਕੌਰ ਮੋਤ ਹੋ ਗਈ।
ਪੁਲਿਸ ਕਮਿਸ਼ਨਰ ਦੇ ਦਫਤਰ ਕੋਲ ਹੋਈ ਲੁਟ ਖੋਹ ਦੇ ਦੋ ਦੋਸ਼ੀ ਪੁਲਿਸ ਨੇ ਕੀਤੇ ਕਾਬੂ



