ਰੂਪਨਗਰ, 26 ਜੂਨ (ਲਾਡੀ ਖਾਬੜਾ)- ਰੋਪੜ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇ¤ਕ ਦਰਦਨਾਕ ਸੜਕ ਹਾਦਸਾ ਵਾਪਰਿਅ, ਜਿਸ ਵਿ¤ਚ ਇ¤ਕ ਔਰਤ ਦੀ ਮੌਕੇ ਤੇ ਮੌਤ ਹੋ ਗਈ ‘ਅਤੇ ਤਿੰਨ ਗੰਭੀਰ ਰੂਪ ਵਿ¤ਚ ਜ਼ਖ਼ਮੀ ਹੋ ਗਏ ‘ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿ¤ਚ ਸਿਵਲ ਹਸਪਤਾਲ ਰੋਪੜ ਇਲਾਜ ਲਈ ਲਿਆਂਦਾ ਗਿਆ । ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੰਡੀਗੜ੍ਹ ਤੋਂ ਆ ਰਹੀ ਅਲਟੋ ਕਾਰ ਨੰਬਰ 3 8 01 14 4521 ਜਿਸ ਨੂੰ ਅੰਗਦਾ ਚਲਾ ਰਹੀ ਸੀ ‘ਜੋ ਕਿ ਮ੍ਰਿਤਕ ਦੀ ਭਾਣਜੀ ਦ¤ਸੀ ਜਾ ਰਹੀ ਹੈ ।ਜਦੋਂ ਪਿੰਡ ਸਿੰਘ ਨੇੜੇ ਹਿੰਦੁਸਤਾਨ ਪੈਟਰੋਲ ਪੰਪ ਦੇ ਕੋਲ ਪਹੁੰਚੀ ਤਾਂ ਨੈਸ਼ਨਲ ਹਾਈਵੇ ਤੇ ਚ¤ਲ ਰਹੇ ‘ਸੜਕ ਮੁਰੰਮਤ ਦੇ ਕੰਮ ਲਈ ਇ¤ਕ ਰੋਡ ਬੰਦ ਕੀਅਤੇ ਦੂਜੇ ਰੋਡ ਉ¤ਤੇ ਸਾਰੀ ਟਰੈਫਿਕ ਜਾ ਰਹੀ ਸੀ ‘ਸੜਕ ਮੁਰੰਮਤ ਹੋਣ ਕਰਕੇ ਰ¤ਖੇ ਹੋਏ ਸੜਕ ਤੇ ਰਿਫਲੈਕਟਰਾਂ ਨੂੰ ਦੇਖ ਕੇ ਕਾਰ ਚਲਾ ਰਹੀ ਅੰਗਦਾ ਘਬਰਾ ਗਈ ‘ਅਤੇ ਕਾਰ ਦਾ ਸੰਤੁਲਨ ਵਿਗੜ ਗਿਆ ਸੰਤੁਲਨ ਵਿਗੜਨ ਕਾਰਨ ਕਾਰ ਨਾਲ ਹੀ ਖਦਾਨਾਂ ਵਿ¤ਚ ਜਾ ਡਿ¤ਗੀ ਅਤੇ ਕਾਰ ਵਿ¤ਚ ਸਵਾਰ ਚਾਰ ਕਾਰ ਸਵਾਰਾਂ ਵਿ¤ਚੋਂ ਜੋ ਕਿ ਔਰਤਾਂ ਸਨ। ਇ¤ਕ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦਿ¤ਲੀ ਦੀ ਰਹਿਣ ਵਾਲੀ ਸੀ (ਸੀਮਾ ਆਨੰਦ )ਮ੍ਰਿਤਕ ਜੋ ਕਿ ਆਪਣੀ ਭੈਣ ਕੋਲ ਰੋਪੜ ਰਹਿਣ ਵਾਸਤੇ ਆਈ ਹੋਈ ਸੀ‘ ਅਤੇ ਚੰਡੀਗੜ੍ਹ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆ ਰਹੇ ਸਨ‘ ਅਤੇ ਰਾਤ 10.30ਵਜੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਅੰਗਦਾ ਬੇਟੀ ਸ਼ਾਮ ਸੁੰਦਰ ਰੋਪੜ ਮਕਾਨ ਨੰਬਰ 1798 ਪ¤ਕਾ ਬਾਗ ਅਤੇ ਉਸ ਦੀ ਭੈਣ ਅਨੀਤਾ ਦੀ ਬੇਟੀ ਉਮਰ ਚਾਰ ਸਾਲ ਗੰਭੀਰ ਰੂਪ ਵਿ¤ਚ ਜ਼ਖ਼ਮੀ ਹੋ ਗਈਆਂ ।ਜ਼ਖਮੀਆਂ ਨੂੰ ਕੁਲਦੀਪ ਸਿੰਘ ਅਤੇ ਸ਼ੰਮੀ ਰਨੌਟ ਟੋਲ ਪਲਾਜ਼ਾ ਕਰਮਚਾਰੀਆਂ ਵ¤ਲੋਂ ਟੋਲ ਪਲਾਜ਼ਾ ਦੀ ਐਂਬੂਲੈਂਸ ਵਿ¤ਚ ਸਿਵਲ ਹਸਪਤਾਲ ਰੋਪੜ ਲਿਆਂਦਾ ਗਿਆ ।ਮਾਮਲਾ ਥਾਣਾ ਸਿੰਘ ਵਿਖੇ ਦਰਜ ਕਰ 174 ਦਾ ਮਾਮਲਾ ਦਰਜ ਕਰਕੇ ਏ ਐ¤ਸ ਆਈਲ ਹੁਸਨ ਲਾਲ ਨੇ ਪੋਸਟ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿ¤ਤਾ ਗਿਆ।
ਰੂਪਨਗਰ ਨੇੜੇ ਸੜਕ ਦੇ ਹੋ ਰਹੇ ਨਿਰਮਾਣ ਕਾਰਨ ਵਾਪਰਿਆ ਦਰਦਨਾਕ ਹਾਦਸਾ-ਔਰਤ ਦੀ ਮੌਤ



