Skip to content
Independent perspectives. Global stories.
BREAKING

ਮੂਨਕ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਗੋਲੀਆਂ ਸਮੇਤ ਇੱਕ ਕਾਬੂ

Share this story

ਮੂਨਕ, 1 ਜੂਨ (ਕੁਲਵੰਤ ਦੇਹਲਾ)- ਸਥਾਨਕ ਪੁਲਸ ਥਾਣਾ ਮੁੱਖੀ ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਏ.ਐਸ.ਆਈ ਸਤਨਾਮ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਬੱਲਰਾਂ ਰੋਡ ਟੀ ਪੁਆਇੰਟ ਮੂਨਕ ਵਿੱਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਥੋ ਦੀ ਲੰਘ ਰਹੇ ਵਅਕਤੀ ਸੱਤਪਾਲ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਬੁਸ਼ੈਹਰਾ ਤਹਿਸੀਲ ਮੂਨਕ ਕੋਲੋ 300 ਨਸ਼ੀਲੀਆਂ ਗੋਲੀਆ ਬਰਾਮਦ ਹੋਈਆ। ਨਸ਼ਾ ਵਿਰੋਧੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY