Skip to content
Independent perspectives. Global stories.
BREAKING

100 ਫੀਸਦੀ ਨਤੀਜਾ ਲਿਆ ਕੇ ਵਿਦਿਆਰਥੀਆਂ ਨੇ ਕੀਤਾ ਗੁਰੂੁ ਅਮਰ ਦਾਸ ਪਬਲਿਕ ਸਕੂਲ ਜਲੰਧਰ ਦਾ ਨਾਮ ਰੌਸ਼ਨ

Share this story

ਜਲੰਧਰ, 29 ਮਈ (ਪੰਜਾਬ ਟਾਇਮਜ਼ ਬਿਊਰੋ)-ਸੀ.ਬੀ. ਐਸ.ਈ. ਵੱਲੋਂ ਹਾਸਲ ਕੀਤੇ ਜਿਵੇਂ ਅੰਗ੍ਰੇਜੀ 95,ਪੰਜਾਬੀ, 99 ਹਿਸਾਬ, 97 ਸਾਇੰਸ-99, ਸਮਾਜਿਕ ਸਿੱੱਿਖੳਾ 99 ਅਤੇ ਹਿੰਦੀ 97 । ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ , ਸ.ਮਹਿੰਦਰਜੀਤ ਸਿੰਘ , ਡਾਇਰੈਕਟਰ ਪ੍ਰ੍ਰਿੰਸੀਪਲ ਸ਼੍ਰੀ ਮਤੀ ਹਰਮਿੰਦਰਜੀਤ ਕੌਰ ਚਾਵਲਾ, ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ, ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਆਪਣੀਆਂ ਸ਼ੁੱਭ ਇੱਛਾਵਾਂ ਭੇਟ ਕੀਤੀਆਂ।

WRITTEN BY