ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅ¤ਜ ਤੜਕੇ ਅ¤ਤਵਾਦੀਆਂ ਨੇ ਫੌਜ ਦੇ ਕੈਂਪ ‘ਤੇ ਹਮਲਾ ਕਰ ਦਿ¤ਤਾ ਜਿਸ ਕਾਰਨ 1 ਜਵਾਨ ਸ਼ਹੀਦ ਹੋ ਗਿਆ। ਰ¤ਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿ¤ਤੀ ਹੈ। ਰ¤ਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਪੁਲਵਾਮਾ ਦੇ ਕਾਕਾਪੋਰਾ ‘ਚ ਫੌਜੀ ਕੈਂਪ ‘ਤੇ ਹਮਲਾ ਹੋਇਆ ਹੈ ਜਿਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ।
ਭਾਰਤੀ ਫੌਜ ਹਮਲੇ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਆਖਰੀ ਜਾਣਕਾਰੀ ਪ੍ਰਾਪਤ ਹੋਣ ਤ¤ਕ ਹਮਲਾ ਜਾਰੀ ਸੀ। ਜ਼ਿਕਰਯੋਗ ਹੈ ਕਿ ਫੌਜ ਨੇ ਰਮਜ਼ਾਨ ਦੇ ਮਹੀਨੇ ‘ਚ ਅ¤ਤਵਾਦੀਆਂ ਦੇ ਖਿਲਾਫ ਕੋਈ ਆਪਰੇਸ਼ਨ ਨਾ ਕਰਨ ਦੀ ਘੋਸ਼ਣਾ ਕੀਤੀ ਸੀ ਇਸ ਤੋਂ ਬਾਅਦ ਪਹਿਲੀ ਵਾਰ ਹੈ ਕਿ ਫੌਜ ਦਾ ਕੋਈ ਜਵਾਨ ਸ਼ਹੀਦ ਹੋਇਆ ਹੈ।
ਪੁਲਵਾਮਾ: ਫੌਜ ਦੇ ਕੈਂਪ ’ਤੇ ਅੱਤਵਾਦੀ ਹਮਲਾ 1 ਜਵਾਨ ਸ਼ਹੀਦ



