ਧੂਰੀ, 18 ਮਈ (ਸੰਜੀਵ ਸਿੰਗਲਾ)- ਧੂਰੀ ਰੇਲਵੇ ਪੁਲਿਸ ਦੇ ਸਹਾਇਕ ਧਾਨੇਦਾਰ ਮਾਲ੍ਹ ਸਿੰਘ ਅਤੇ ਹੌਲਦਾਰ ਬਲਵਿੰਦਰ ਸਿੰਘ ਨੇ ਗਸ਼ਤ ਕਰਦੇ ਹੋਏ ਧੂਰੀ ਤੋਂ ਮਾਲੇਰਕੋਟਲਾ ਲਾਈਨ ਤੇ ਹਿਮਤਾਨਾ ਕੋਲੋਂ ਰੇਲ ਲਾਈਨ ਤੇ ਲਾਇਨ ਵਿਚ ਲਗੇ ਲੋਹੇ ਦੇ ਪੇਂਡਾਲ ਕਲਿਪ ਖੋਲ ਕੇ ਚੋਰੀਂ ਕਰਦੇ ਹੋਏ ਇਕ ਵਿਅਕਤੀ ਜਿਸ ਨੇ ਆਪਣਾ ਨਾਮ ਵਿਸ਼ਨੂੰ ਦਸਿਆ ਨੂੰ ਰੰਗੇ ਹਥੀ ਕਾਬੂ ਕੀਤਾ ਜਿਸ ਦੇ ਖਿਲ਼ਾਫ ਚੋਰੀ ਦਾ ਕੇਸ ਨੰਬਰ 5 ਰੇਲਵੇ ਐਕਟ ਦੀ ਧਾਰਾ 3 ੍ਰਫ(ੁਪ) ਦਰਜ ਕੀਤਾ ਗਿਆ।
ਗਸ਼ਤ ਦੌਰਾਨ ਰੇਲਵੇ ਪੁਲਿਸ ਵੱਲੋਂ ਚੋਰ ਕਾਬੂ



