ਫਿਰੋਜ਼ਸ਼ਾਹ, 9 ਮਈ (ਗੁਰਤਾਰ ਸਿੰਘ ਸਿ¤ਧੂ)-ਪੰਜਾਬ ਸਕੂਲ ਸਿ¤ਖਿਆ ਬੋਰਡ ਮੋਹਾਲੀ ਵ¤ਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਚ ਦੇਵ ਸਮਾਜ ਏ ਵੀ ਗਰਲਜ਼ ਸੀਨੀਅਰ ਸਕੈੰਡਰੀ ਸਕੂਲ ਫਿਰੋਜ਼ਸ਼ਾਹ ਦਾ ਨਤੀਜਾ ਸ਼ਾਨਦਾਰ ਰਿਹਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਗਿ¤ਲ ਨੇ ਦ¤ਸਿਆ ਕਿ ਦਸਵੀਂ ਜਮਾਤ ਦੇ ਨਤੀਜੇ ਵਿ¤ਚ ਸਾਰੀਆਂ ਵਿਦਿਆਰਥਣਾਂ ਪਹਿਲੀ ਪੁਜੀਸ਼ਨ ਚ ਪਾਸ ਹੋਈਆ ਹਨ ਜਿਹਨਾਂ ਵਿ¤ਚ ਅੰਮ੍ਰਿਤ ਕੌਰ 87% ਰਮਨਦੀਪ ਕੌਰ 86%, ਸੰਦੀਪ ਕੌਰ 86% , ਅਮਨਪ੍ਰੀਤ ਕੌਰ 85% ,ਅਮਨਦੀਪ ਕੌਰ 84%, ਦਵਿੰਦਰ ਸਿੰਘ 83, ਜਸ਼ਨਪ੍ਰੀਤ ਕੌਰ 83% ,ਸੁਖਦੀਪ ਕੌਰ 82%, ਸੁਖਜੀਤ ਕੌਰ 82% , ਗੁਰਵਿੰਦਰ ਕੌਰ 81, ਅਤੇ ਸੰਦੀਪ ਕੌਰ ਨੇ 81% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਮੈਡਮ ਜਸਬੀਰ ਕੌਰ ਗਿ¤ਲ ਵ¤ਲੋਂ ਸਮੂਹ ਸਟਾਫ ਨੂੰ ਵਧਾਈ ਦਿੰਦਿਆ ਬ¤ਚਿਆਂ ਨੂੰ ਹੋਰ ਮਿਹਨਤ ਕਰਕੇ ਮੰਜ਼ਿਲਾਂ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿ¤ਤੀਆਂ । ਸਕੂਲ ਦੀ ਇਸ ਪ੍ਰਾਪਤੀ ਤੇ ਮੈਨੇਜ਼ਰ ਡਾ ਮਧੂ ਪਰਾਸ਼ਰ ਵੋਲੋਂ ਵਧਾਈ ਦਿੰਦਿਆ ਸਮੂਹ ਸਟਾਫ ਦੀ ਸ਼ਲਾਘਾਂ ਕੀਤੀ।