June 3, 2026 8:40 am

ਐਮ.ਜੀ.ਐਨ. ਆਦਰਸ਼ ਨਗਰ ਦਾ ਸਹੋਦਿਆ ਨੁੱਕੜ ਨਾਟਕ ਮੁਕਾਬਲੇ ’ਚ ਦੂਜਾ ਸਥਾਨ

ਜਲੰਧਰ, 9 ਮਈ (ਪੰਜਾਬ ਟਾਇਮਜ਼ ਬਿਊਰੋ)-ਐ¤ਮ.ਜੀ.ਐ¤ਨ. ਪਬਲਿਕ ਸਕੂਲ ਆਦਰਸ਼ ਨਗਰ ਦੀ ਨੁੱਕੜ ਨਾਟਕ ਦੀ ਟੀਮ ਨੇ ਗੜ੍ਹਸ਼ਮਕਰ ਦੇ ਐ¤ਸ.ਬੀ.ਐ¤ਸ ਮਾਡਲ ਹਾਈ ਸਕੂਲ ਵਿੱਚ ਸਹੋਦਿਆ ਇੰਟਰ ਸਕੂਲ ਮੁੱਕੜ ਨਾਟਕ ਪ੍ਰਤੀਯੋਗਿਤਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਸ ਪ੍ਰਤੀਯੋਗਿਤਾ ਵਿੱਚ 26 ਟੀਮਾਂ ਨੇ ਹਿੱਸਾ ਲਿਆ ਸੀ। ਇਸ ਪ੍ਰਤੀਯੋਗਿਤਾ ਦੇ ਵਿਸ਼ਾ ‘ਏਕ ਸੀਖ ਬੇਟੇ ਕੋ ਭੀ’ ਸੀ। ਇਸ ਸੰਵੇਦਨਸ਼ੀਲ ਮੁੱਦੇ ਦੁਆਰਾ ਬੇਟਿਆਂ ਨੂੰ ਔਰਤ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ. ਕਾਰਜਕਾਰੀ ਪ੍ਰਿੰਸੀਪਲ ਸ. ਕੇ.ਐ¤ਸ.ਰੰਧਾਵਾ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਇਨਾਂ ਨਾਲ ਉਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ।

Send this to a friend