June 3, 2026 3:58 am

ਸ੍ਰੀ ਮੋਦੀ ਫੋਬਰਸ ਦੀ ਟੌਪ 10 ਸੂਚੀ ’ਚ ਸ਼ਾਮਲ

ਨਿਊਯਾਰਕ/ਨਵੀਂ ਦਿਲੀ- ਮਸ਼ਹੂਰ ਪਤਰਿਕਾ ਫੋਬਰਸ ਨੇ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਫੋਬਰਸ ਦੀ ਇਸ ਸੂਚੀ ਵਿਚ ਕੁਲ 75 ਲੋਕਾਂ ਦੀ ਰੈਕਿੰਗ ਕੀਤੀ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੀ ਪ੍ਰਭਾਵਸ਼ਾਲੀ ਹਸਤੀਆਂ ਦੀ ਲਿਸਟ ਦੇ ਟੌਪ 10 ਵਿਚ ਜਗ੍ਹਾ ਮਿਲੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੀ ਵਾਰੀ ਇਸ ਸੂਚੀ ਵਿਚ ਪਹਿਲੇ ਨੰਬਰ ’ਤੇ ਹਨ। ਫੋਬਰਸ ਵ¤ਲੋਂ ਜਾਰੀ ਸਾਲ 2018 ਦੀ ਲਿਸਟ ਵਿਚ ਮੋਦੀ 9ਵੇਂ ਸਥਾਨ ’ਤੇ ਹਨ।ਫੋਬਰਸ ਨੇ ਕਿਹਾ ਕਿ ਧਰਤੀ ‘ਤੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਭਾਰਤ ਵਿਚ ਮੋਦੀ ਬਹੁਤ ਲੋਕਪ੍ਰਿਅ ਹਨ। ਮੋਦੀ ਸਰਕਾਰ ਨੇ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਨੂੰ ਘ¤ਟ ਕਰਨ ਲਈ ਨਵੰਬਰ 2016 ਵਿਚ ਨੋਟਬੰਦੀ ਜਿਹਾ ਵ¤ਡਾ ਫੈਸਲਾ ਲਿਆ।ਜਲਵਾਯੂ ਪਰਿਵਰਤਨ ਨਾਲ ਨਜਿ¤ਠਣ ਲਈ ਕੀਤੀਆਂ ਗਈਆਂ।

Send this to a friend