June 17, 2026 11:25 am

ਡੀ.ਸੀ. ਫਰੀਦਕੋਟ ਵਲੋਂ ਜਾਅਲੀ ਟ੍ਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ

ਫਰੀਦਕੋਟ, 4 ਮਈ (ਗੁਰਜੀਤ ਰੋਮਾਣਾ)-ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਆਈ.ਏ.ਐਸ ਨੇ ਜ਼ਿਲ੍ਹਾ ਵਾਸੀਆਂ ਨੂੰ ਗੈਰ ਮਾਨਤਾ ਪ੍ਰਾਪਤ ਟ੍ਰੈਵਲ ਏੰਜਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਕੇਵਲ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ।ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾ ਹੀ ਪੁਲਿਸ ਨੂੰ ਗੈਰ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹੋਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਦੀਆਂ ਸੂਚੀਆਂ ਜਨਤਕ ਥਾਵਾਂ ਤੇ ਵੀ ਲਗਵਾਈਆ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇੰਨਾਂ ਦੀ ਜਾਣਕਾਰੀ ਹੋ ਸਕੇ। ਇਸ ਤੋਂ ਬਿਨ੍ਹਾਂ ਇਹ ਸੂਚੀ ਜ਼ਿਲ੍ਹੇ ਦੀ ਵੈਬਸਾਈਟ ਤੇ ਵੀ ਉਪਲਬਧ ਕਰਵਾਉਣ ਦੇ ਨਿਰਦੇਸ ਦਿਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਜਿੰਨ੍ਹਾਂ ਟ੍ਰੈਵਲ ਏਜੰਟ, ਸਲਾਹਕਾਰ, ਟਿਕਟ ਏਜੰਟਸ ਦੀ ਰਜਿਸਟਰੇਸ਼ਨ ਹੋਈ ਹੈ ਉਨ੍ਹਾਂ ਵਿਚ ਮੈ: ਰੋਇਲ ਰਿਚ ਟ੍ਰਿਪ, ਕੋਟਕਪੂਰਾ ਰੋਡ, ਫਰੀਦਕੋਟ, ਪ੍ਰੋਫੈਸ਼ਨਲਜ਼ ਵਰਲਡ ਵਾਈਡ ਕੰਨਸਲਟੈਂਸੀ, ਗਿਲ ਮਾਰਕੀਟ, ਸਰਕੂਲਰ ਰੋਡ ਫਰੀਦਕੋਟ, ਸੰਤ ਫ਼ਰੀਦ ਜੀ.ਆਰ.ਪੀ ਨਾਗਪਾਲ ਕੰਪਲੈਕਸ, ਕਾਲਜ ਰੋਡ, ਫਰੀਦਕੋਟ, ਵੈਸਟ ਵਿੰਗ ਪਲੇਸਮੈਂਟ ਇੰਮੀਗ੍ਰੇਸ਼ਨ ਕੰਨਸਲਟੈਂਸੀ, ਹਰਿੰਦਰਾ ਨਗਰ ਫਰੀਦਕੋਟ, ਬਾਂਸਲ ਸਟਡੀ ਵੀਜ਼ਾ ਕੰਨਸਲਟੈਂਸੀ, ਬਾਂਸਲ ਸਟਰੀਟ ਕੋਟਕਪੂਰਾ, ਏ 2 ਜੈਡ ਸੌਲਊਸ਼ਨਜ਼ ਇੰਮੀਗ੍ਰੇਸ਼ਨ ਕੰਨਸਲਟੈਂਸੀ, ਹਰਿੰਦਰਾ ਨਗਰ, ਗੁਰਦੁਵਾਰਾ ਸਾਹਿਬ ਵਾਲੀ ਗਲੀ, ਕੋਟਕਪੂਰਾ ਰੋਡ, ਫਰੀਦਕੋਟ, ਬਾਬਾ ਸ਼ੇਖ ਫਰੀਦ ਜੀ ਵੀਜ਼ਾ ਐਂਡ ਐਜੂਕੇਸ਼ਨ ਕੰਨਸਲਟੈਂਸੀ, ਗਲੀ ਨੰਬਰ 6, ਹਰਿੰਦਰਾ ਨਗਰ, ਫਰੀਦਕੋਟ, ਐਟ ਕਨੇਡੀਅਨ ਅਕੈਡਮੀ, ਮੋਗਾ ਰੋਡ, ਕੋਟਕਪੂਰਾ, ਐਡੀਸਨ ਇੰਮੀਗ੍ਰੇਸ਼ਨ ਐਜੁਕੇਸ਼ਨਲ ਕੰਨਸਲਟੈਂਸੀ, ਐਸ.ਸੀ.ਓ 1, ਬਾਬਾ ਫਰੀਦ ਕੰਪਲੈਕਸ, ਫਰੀਦਕੋਟ, ਸਕਾਈ ਵਿੰਗਜ਼ ਇੰਸਟੀਚਿਊਟ ਆਫ਼ ਇੰਗਲਿਸ਼ ਲੈਂਗੂਏਜ ਐਸ.ਸੀ.ਓ 3, ਦੂਸਰੀ ਮੰਜਿਲ, ਬਾਬਾ ਫਰੀਦ ਕੰਪਲੈਕਸ ਫਰੀਦਕੋਟ, ਗਲੈਮ ਇੰਮੀਗ੍ਰੇਸ਼ਨ ਐਂਡ ਆਇਲੈਟਸ ਪੁਆਇੰਟ ਸੈਂਟਰ, ਐਸ.ਸੀ.ਓ 5 ਬਾਬਾ ਫਰੀਦ ਮਾਰਕੀਟ, ਫਰੀਦਕੋਟ, ਲੀਗੇਸੀ ਇੰਮੀਗ੍ਰੇਸ਼ਨ ਕੰਨਲਸਟੈਂਸੀ, ਨੇੜੇ ਜੁਬਲੀ ਸਿਨੇਮਾ ਫਰੀਦਕੋਟ, ਗੋਲਡਨ ਫੈਦਰ ਇੰਮੀਗਰੇਸ਼ਨ ਕੰਨਸਲਟੈਂਸੀ ਸਰਵਿਸ, ਡੌਲਫਿਨ ਚੌਂਕ, ਨੇੜੇ ਕੰਮੇਆਣਾ ਗੇਟ ਫਰੀਦਕੋਟ, ਸਾਈਂ ਵੀਜ਼ਾ ਐਜੁਕੇਸ਼ਨ ਕੰਨਸਲਟੈਂਸੀ ਸਰਵਿਸ , ਹਰਿੰਦਰਾ ਨਗਰ ਫਰੀਦਕੋਟ ਬਰਾਈਟ ਕੈਰੀਅਰ ਐਜੁਕੇਸ਼ਨ ਕੰਨਸਲਟੈਂਸੀ ਸਰਵਿਸ, ਸਪੈਕਟਰਮ ਕੰਨਸਲਟੈਂਸੀ ਸਰਵਿਸ ਨੇੜੇ ਤਲਵੰਡੀ ਚੌਂਕ ਸਾਹਮਣੇ ਬਲਵੀਰ ਐਵਨਿਊ ਫਰੀਦਕੋਟ, ਸਕਾਈ ਲਾਈਨਰ ਐਜੁਕੇਸ਼ਨ ਨੈਟਵਰਕ ਇਮੀਗਰੇਸ਼ਨ ਸਰਵਿਸ ਸਰਕੂਲਰ ਰੋੜ ਮੌਰੀ ਗੇਟ ਫਰੀਦਕੋਟ, ਟੀ.ਬੀ. ਗੁਰੂਦਾ ਕੰਨਸਲਟੈਂਸੀ ਇਮੀਗਰੇਸ਼ਨ ਸਰਵਿਸ, ਗਲੀ ਨੰ: 2, ਪੁਰਾਣੀ ਕੈਂਟ ਰੋਡ ਗੁਰੂ ਨਾਨਕ ਨਗਰ ਫਰੀਦਕੋਟ, ਕਿੰਗ ਸਟੋਨ ਇੰਸਟੀਚਿਊਟ ਆਫ ਲਰਨਿੰਗ ਕੰਨਸਲਟੈਂਸੀ ਸਰਵਿਸ ਸਰਕੂਲਰ ਰੋੜ ਸਾਹਮਣੇ ਵਿਸ਼ਵਕਰਮਾ ਗੁਰਦੁਵਾਰਾ ਸਾਹਿਬ ਫਰੀਦਕੋਟ, ਮੈ: ਅਲਫਾ ਟਰੈਵਲਿੰਗ ਸਲਿਓਸ਼ਨ ਐਲ. ਐਲ.ਪੀ. ਕੰਨਸਲਟੈਂਸੀ ਸਰਵਿਸ ਸਾਦਿਕ ਰੋਡ ਸ਼ਹੀਦ ਬਲਵਿੰਦਰ ਸਿੰਘ ਨਗਰ ਬਾਜੀਗਰ ਬਸਤੀ ਫਰੀਦਕੋਟ, ਮੈ: ਦੀ ਇੰਗਲਿਸ਼ ਗੁਰੂ ਫਰੀਦਕੋਟ ਜਿਲਾ ਫਰੀਦਕੋਟ, ਮੈ: ਡਾਇਮੰਡ ਫਾਰੈਕਸ ਦੁਕਾਨ ਨੰ: 11 ਜੁਬਲੀ ਸਿਨੇਮਾ ਮਾਰਕੀਟ ਫਰੀਦਕੋਟ, ਐਮ.ਐਸ ਸਟਾਰ ਵਰਲਡ ਇੰਮੀਗ੍ਰੇਸ਼ਨ ਕੰਨਸਲਟੈਂਸੀ ਹਰਿੰਦਰਾ ਨਗਰ ਸਟਰੀਟ ਨੰਬਰ 8 ਗੁਰੂਦੁਆਰਾ ਸਾਹਿਬ ਕੋਟਕਪੂਰਾ ਰੋਡ ਫਰੀਦਕੋਟ, ਮੈ: ਜੀ.ਐਸ. ਐਮ. ਵੀਜਾ ਸਟਡੀ ਹਬ ਬਾਬਾ ਫਰੀਦ ਮਾਰਕੀਟ ਐਜੁਕੇਸ਼ਨ ਇੰਮੀਗ੍ਰੇਸ਼ਨ ਕੰਨਸਲਟੈਂਸੀ ਸਰਵਿਸ ਐਸ.ਈ.ਓ. ਨੰਬਰ 7 ਫਸਟ ਫਲੋਰ ਬਾਬਾ ਫਰੀਦ ਮਾਰਕੀਟ ਫਰੀਦਕੋਟ, ਮੈ: ਵਿਸਾਲਿੰਗ ਕੰਨਸਲਟੈਂਸ ਸਟਰੀਟ ਨੰਬਰ 6 ਸਜੇ ਡੋਗਰ ਬਸਤੀ ਫਰੀਦਕੋਟ, ਮੈ: ਸ਼ੇਖ ਫਰੀਦ ਐਜੁਕੇਸ਼ਨ ਕੰਨਸਲਟੈਂਸੀ ਐਂਟ ਮਕਾਨ ਨੰਬਰ 131 ਪੈਟਰੋਲ ਪੰਪ ਸਟਰੀਟ ਭਾਨ ਸਿੰਘ ਕਾਲੋਨੀ ਫਰੀਦਕੋਟ, ਮੈ: ਫੇਅਰ ਸਟੋਨ ਇੰਮੀਗਰੇਸ਼ਨ ਸਰਵਿਸ ਸ਼ੇਰ ਸਿੰਘ ਵਾਲਾ ਫਰੀਦਕੋਟ, ਅਪੈਕਸ ਹਾਈਟਸ ਨੇੜੇ ਬਸ ਸਟੈਂਡ ਸਾਹਮਣੇ ਡਾ. ਪਵਿਤਰ ਨਰਸਿੰਗ ਹੋਮ ਕੋਟਕਪੂਰਾ , ਜ਼ਿਲ੍ਹਾ ਫਰੀਦਕੋਟ ਸ਼ਰਮਾ ਸਪੋਰਟਸ ਦਿਰਿਆ ਗਿਰੀ ਮਾਰਕਿਟ ਮੋਗਾ ਰੋਡ ਕੋਟਕਪੂਰਾ ਤਹਿ: ਕੋਟਕਪੂਰਾ ਜਿਲ੍ਹ ਫਰੀਦਕੋਟ, ਢੀਂਗਰਾ ਇੰਮੀਗਰੇਸ਼ਨ ਸਰਵਿਸ ਐਸ ਸੀ ਓ 8 ਦੂਸਰੀ ਮੰਜ਼ਿਲ ਕੇ 2 ਮਾਰਕਿਟ ਫਰੀਦਕੋਟ, ਗਲੋਬਲ ਐਡੂਕੇਅਰ ਆਈਲਟਸ ਅਤੇ ਵੀਜ਼ਾ ਸਰਵਿਸ ਕੋਟਕਪੂਰਾ ਰੋਡ ਫਰੀਦਕੋਟ, ਫਸਟ ਸਟੈਪ ਓਵਰਸੀਜ਼ ਐਜ਼ੂਕੇਸ਼ਨ ਕੰਨਸਲਟੈਸ ਮੁਕਤਸਰ ਰੋਡ ਨੇੜੇ ਫਲਾਈਓਵਰ ਕੋਟਕਪੂਰਾ, ਬਰਾੜ ਇੰਮਪੈਕਸ ਨੇੜੇ ਸ਼ਾਮ ਹਸਪਤਾਲ ਮੋਗਾ ਰੋਡ ਕੋਟਕਪੂਰਾ, ਜੇ.ਬੀ ਮਨੀ ਚੇਂਜਰਸ ਕੋਟਕਪੂਰਾ ਰੋਡ ਨੇੜੇ ਹਰਿੰਦਰਾ ਨਗਰ ਗੇਟ ਫਰੀਦਕੋਟ, ਸੇਫਵੇਅ ਇੰਮੀਗਰੇਸ਼ਨ ਕੰਨਸਲਟੈਸ ਬਾਬਾ ਫਰੀਦ ਸਕੂਲ ਰੋਡ ਹਰਿੰਦਰਾ ਨਗਰ ਫਰੀਦਕੋਟ, ਗਲੈਨਮ ਐਜੂਕੇਸ਼ਨ ਹਬ ਐਸ.ਸੀ.ਓ. ਨੰ: 5 ਪਹਿਲੀ ਮੰਜ਼ਿਲ ਬਾਬਾ ਫਰੀਦ ਮਾਰਕਿਟ ਫਰੀਦਕੋਟ, ਬੇਅਰਫੀਟ ਐਜੁਕੇਸ਼ਨ ਅਤੇ ਕੰਨਸਲਟੈਂਸੀ ਸਰਵਿਸ ਗਰੀਨ ਐਵੀਨਿਊ ਫਰੀਦਕੋਟ, ਦੀ ਇੰਗਲਿਸ਼ ਸਾਗਾ ਕਿਲ੍ਹਾ ਰੋਡ ਸਾਹਮਣੇ ਬਸ ਸਟੈਂਡ ਕੋਟਕਪੂਰਾ ਜਿਲ੍ਹਾ ਫਰੀਦਕੋਟ ਦੇ ਨਾਂਅ ਸ਼ਾਮਿਲ ਹਨ।

Send this to a friend