ਸ਼ਾਹਕੋਟ ਜ਼ਿਮਨੀ ਚੋਣ: ਕਾਂਗਰਸ ਦੇ ਉਮੀਦਵਾਰ ਦਾ ਐਲਾਨ ਜਲਦ : ਜਾਖੜ

ਜਲੰਧਰ, 29 ਅਪ੍ਰੈਲ (ਪੀ.ਟੀ.)- ਕਾਂਗਰਸੀ ਆਗੂਆਂ ਵਲੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਅਜ ਦਿਲੀ ਸਥਿਤ ਫਗਵਾੜਾ ਹਾਊਸ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ।ਮੀਟਿੰਗ ਦੌਰਾਨ ਸ਼ਾਹਕੋਟ ’ਚ ਹੋਣ ਉਮੀਦਵਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਜਾਖੜ ਨੇ ਕਿਹਾ ਕਿ ਪਾਰਟੀ ਵਲੋਂ ਸ਼ਾਹਕੋਟ ਚੋਣ ਲਈ ਉਮੀਦਵਾਰ ਦਾ ਆਖਰੀ ਫੈਸਲਾ ਹਾਈਕਮਾਨ ਜਲਦ ਕਰੇਗਾ।

Send this to a friend