ਭਾਰਤੀ ਜਨਤਾ ਜਿਸ ਨੂੰ ਚੁਣੇਗੀ ਉਸ ਨਾਲ ਕੰਮ ਕਰਾਂਗੇ : ਅਮਰੀਕਾ

ff ਵਾਸ਼ਿੰਗਟਨ, 15 ਫਰਵਰੀ (ਪੀ.ਟੀ.)-ਅਮਰੀਕਾ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਚੁਣੇ ਜਾਣ ਵਾਲੇ ਕਿਸੇ ਵੀ ਵਿਅਕਤੀ ਦੇ ਨਾਲ ਕੰਮ ਕਰਨ ਲਈ ਤਿਆਰ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਾ ਮੈਰੀ ਹਰਫ਼ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਭਾਰਤੀ ਜਨਤਾ ਜਿਸ ਵੀ ਵਿਅਕਤੀ ਨੂੰ ਚੁਣੇਗੀ, ਉਹ ਉਸ ਨਾਲ ਕੰਮ ਕਰਨਗੇ।

Send this to a friend