ਜਾਪਾਨ ’ਚ ਬਰਫ਼ਬਾਰੀ ਨੇ ਤੋੜਿਆ 120 ਸਾਲ ਦਾ ਰਿਕਾਰਡ

images ਟੋਕੀਓ, 15 ਫਰਵਰੀ (ਪੀ.ਟੀ.)-ਜਾਪਾਨ ਵਿਚ ਹੋਈ ਭਾਰੀ ਬਰਫ਼ਬਾਰੀ ਨੇ ਲਗਪਗ 120 ਸਾਲ ਦਾ ਰਿਕਾਰਡ ਤੋੜ ਕੇ ਰੱਖ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਈ ਸ਼ਹਿਰ ਬਰਫ਼ ਨਾਲ ਢਕ ਗਏ। ਯਾਮਾਨਾਸੀ ਅਤੇ ਯੋਕੋਹਾਮੀ ਸਮੇਤ ਕਈ ਸ਼ਹਿਰਾਂ ਵਿਚ ਬਰਫ਼ਬਾਰੀ ਹੋਈ।ਟੋਕੀਓ ਵਿਚ ਸਵੇਰੇ 27 ਸੈਂਟੀਮੀਟਰ ਅਤੇ ਯੋਕੋਹਾਮੀ ਵਿਚ 28 ਸੈਂਟੀਮੀਟਰ ਤੱਕ ਬਰਫ਼ ਜੰਮੀ ਹੋਈ ਹੈ।

Send this to a friend